ਕੋਰੋਨਾ ਮਹਾਂਮਾਰੀ ਕਾਰਨ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਦਸਤਾਵੇਜ਼ ਤਸਦੀਕ ਕਰਨ ਦਾ ਕੰਮ ਮੁਲਤਵੀ

ਚੰਡੀਗੜ•, 8 ਜੁਲਾਈ। ਪੰਜਾਬ ਸਰਕਾਰ ਦੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਨੇ ਕੋਰੋਨਾ ਮਹਾਂਮਾਰੀ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਵਿਦੇਸ਼ ਜਾਣ

Read more

ਕਾਲਜ, ਸਕੂਲ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤੱਕ ਬੰਦ ਰਹਿਣਗੇ, ਸਵੇਰ 7 ਤੋ ਸ਼ਾਮ 8 ਵਜੇ ਤਕ ਖੁਲਣਗਿਆਂ ਦੁਕਾਨਾਂ, ਐਤਵਾਰ ਨੂੰ ਦੁਕਾਨਾਂ (ਜ਼ਰੂਰੀ ਚੀਜ਼ਾਂ ਤੋਂ ਇਲਾਵਾ) ਅਤੇ ਸ਼ਾਪਿੰਗ ਮਾਲ ਰਹਿਣਗੇ ਬੰਦ।

ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਲਾਕ ਡਾਊਨ 5.0/ਅਨਲੌਕ-1/ਫੇਜ਼-1/ਰੀਵਾਈਜ਼ਡ 4 ਤਹਿਤ ਦਿਸ਼ਾ ਨਿਰਦੇਸ਼ ਜਾਰੀ ਗੁਰਦਾਸਪੁਰ, 1 ਜੁਲਾਈ (ਮੰਨਨ ਸੈਣੀ)। ਜ਼ਿਲਾ

Read more

ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਰਫਿਊ ਲਗਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਤ੍ਰਿਪਤ ਬਾਜਵਾ

ਪੰਜਾਬ ਸਰਕਾਰ ਦੇ ਯਤਨਾ ਸਦਕਾ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਕਾਬੂ ਹੇਠ ਬਟਾਲਾ, 27 ਜੂਨ – ਮੁੱਖ ਮੰਤਰੀ ਪੰਜਾਬ

Read more

‘ਮਿਸ਼ਨ ਫ਼ਤਿਹ’ ਕੱਲ 15 ਜੂਨ ਤੋਂ 21 ਜੂਨ ਤਕ ਜ਼ਿਲੇ ਅੰਦਰ ‘ਕੋਰੋਨਾ ਵਾਰੀਅਰਜ਼’, ਵੱਖ-ਵੱਖ ਵਿਭਾਗਾਂ ਵਲੋਂ ਵਿੱਢੀ ਜਾਵੇਗੀ ਜਾਗਰੂਕਤਾ ਮੁਹਿੰਮ-ਡਿਪਟੀ ਕਮਿਸ਼ਨਰ

‘ਮਿਸ਼ਨ ਫ਼ਤਿਹ ਵਾਰੀਅਰਜ਼’ ਦੀ ਚੋਣ ਕਰਕੇ ਉਨਾਂ ਨੂੰ ਬਰੌਨਜ, ਸਿਲਵਰ ਅਤੇ ਗੋਲਡ ਸਰਟੀਫਿਕੇਟ ਸਮੇਤ ਟੀ-ਸ਼ਰਟਾਂ ਦੇ ਕੇ ਕੀਤਾ ਜਾਵੇਗਾ ਸਨਮਾਨਿਤ

Read more

ਪਠਾਨਕੋਟ-ਵੀਰਵਾਰ ਨੂੰ 19 ਹੋਰ ਕਾਰੋਨਾ ਪਾਜੀਟਿਵ , ਕੂਲ 132 ਕਰੋਨਾ ਪਾਜੀਟਿਵ, 71 ਲੋਕਾਂ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 57 ਅਤੇ ਹੁਣ ਤੱਕ ਚਾਰ ਕਰੋਨਾ ਪਾਜੀਟਿਵ ਦੀ ਹੋਈ ਮੋਤ

ਡਿਸਚਾਰਜ ਪਾਲਿਸੀ ਅਧੀਨ ਵੀਰਵਾਰ ਨੂੰ 6 ਲੋਕਾਂ ਨੂੰ ਭੇਜਿਆ ਘਰ, ਕਰੋਨਾ ਰੀਕਵਰ ਕਰਨ ਵਾਲਿਆਂ ਦੀ ਸੰਖਿਆ ਹੋਈ 71 ਆਓ ਕਰੋਨਾ

Read more

ਪਠਾਨਕੋਟ- ਬੁੱਧਵਾਰ ਨੂੰ ਥਾਨੇਦਾਰ ਸਮੇਤ 19 ਹੋਰ ਕਾਰੋਨਾ ਪਾਜੀਟਿਵ , ਕੂਲ 113 ਕਰੋਨਾ ਪਾਜੀਟਿਵ, 65 ਲੋਕਾਂ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 44 ਅਤੇ ਹੁਣ ਤੱਕ ਚਾਰ ਕਰੋਨਾ ਪਾਜੀਟਿਵ ਦੀ ਹੋਈ ਮੋਤ

ਡਿਸਚਾਰਜ ਪਾਲਿਸੀ ਅਧੀਨ ਬੁੱਧਵਾਰ ਨੂੰ 8 ਲੋਕਾਂ ਨੂੰ ਭੇਜਿਆ ਘਰ, ਕਰੋਨਾ ਰੀਕਵਰ ਕਰਨ ਵਾਲਿਆਂ ਦੀ ਸੰਖਿਆ ਹੋਈ 65 ਪੰਜਾਬ ਸਰਕਾਰ

Read more

ਸਿਵਲ ਹਸਪਤਾਲ ਬਟਾਲਾ ਵਿਖੇ ਅੱਜ ਤਿੰਨ ਹੋਰ ਮਰੀਜ਼ਾਂ ਨੇ ਕੋਰੋਨਾ ਦੀ ਜੰਗ ਜਿੱਤੀ

ਸਾਰੇ ਮਰੀਜ਼ ਤੰਦਰੁਸਤ ਹੋ ਕੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤੇ ਹੁਣ ਤੱਕ ਸਿਵਲ ਹਸਪਤਾਲ ਬਟਾਲਾ ਨੇ ਸਾਰੇ 45 ਮਰੀਜ਼ ਠੀਕ

Read more

ਆਨਲਾਈਨ ਪੜਾਈ ਕਰਵਾਉਣ ਵਾਲੇ ਸਕੂਲ ਸਿਰਫ਼ ਟਿਊਸ਼ਨ ਫੀਸ ਹੀ ਲੈ ਸਕਣਗੇ: ਸਿੰਗਲਾ

ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਨੂੰ ਕਰਫਿਊ/ਲਾਕਡਾਊਨ ਦੌਰਾਨ ਟਰਾਂਸਪੋਰਟ, ਮੈੱਸ ਚਾਰਜ, ਬਿਲਡਿੰਗ ਚਾਰਜ, ਦਾਖ਼ਲਾ ਫੀਸ, ਵਰਦੀ ਖ਼ਰਚੇ ਜਾਂ ਕੋਈ ਹੋਰ

Read more

ਜ਼ਿਲਾ ਮੈਜਿਸਟੇਰਟ ਵਲੋਂ ਨਿਰਧਾਰਿਤ ਕੀਤੇ ਦਿਨਾਂ ਤੋਂ ਬਿਨਾਂ ਦੁਕਾਨਾਂ ਖੋਲ•ਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

ਕੱਲ• ਸ਼ਨੀਵਾਰ ਤੋਂ ਬਜਾਰਾਂ ਦੀ ਕੀਤੀ ਜਾਵੇਗੀ ਚੈਕਿੰਗ ਗੁਰਦਾਸਪੁਰ, 8 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ

Read more

ਪੰਜਾਬ ਸਰਕਾਰ ਦੇ ਯਤਨਾ ਸਦਕਾ ਦੂਜੇ ਰਾਜਾਂ ਵਿੱਚ ਫਸੇ ਗੁਰਦਾਸਪੁਰੀਏ ਆਪਣੇ ਘਰਾਂ ਵਿੱਚ ਪਰਤਣੇ ਸ਼ੁਰੂ

ਅੱਜ 22 ਵਿਅਕਤੀ ਹਨੂਮਨਾਗੜ੍ਹ ਤੇ 18 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਿਹਤ ਵਿਭਾਗ ਵਲੋਂ ਸਾਰੇ ਵਿਅਕਤੀਆਂ ਦਾ ਕੀਤਾ ਜਾ

Read more

ਜ਼ਿਲ੍ਹਾ ਪ੍ਰੀਸ਼ਦ ਦੀਆਂ 91 ਡਿਸਪੈਂਸਰੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਪੇਂਡੂ ਖੇਤਰ ਵਿੱਚ ਦੇ ਰਹੀਆਂ ਹਨ ਸਿਹਤ ਸੇਵਾਵਾਂ – ਚੇਅਰਮੈਨ ਰਵੀਨੰਦਨ ਬਾਜਵਾ

ਬਟਾਲਾ, 16 ਅਪ੍ਰੈਲ – ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਆਪਣੇ ਯਤਨ ਕਰ ਰਿਹਾ ਹੈ

Read more

ਜਿਲਾ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਜਰੂਰੀ ਵਸਤਾਂ ਦੀ ਕੋਈ ਕਮੀਂ ਨਹੀ ਆਉਣ ਦਿੱਤੀ ਜਾਵੇਗੀ- -ਡਿਪਟੀ ਕਮਿਸ਼ਨਰ

2079 ਲੋਕ ਵਿਦੇਸ਼ ਵਿਚੋਂ ਗੁਰਦਾਸਪੁਰ ਆਏ ਸਨ , 14 ਦਿਨਾਂ ਘਰ ਵਿਚ ਏਕਾਂਤਵਾਸ ਰਹਿਣ ਦੀ ਹਦਾਇਤ ਗੁਰਦਾਸਪੁਰ, 23 ਮਾਰਚ -ਡਿਪਟੀ

Read more

ਜ਼ਿਲਾ ਮੈਜਿਸਟਰੇਟ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜ਼ਿਲਾ ਗੁਰਦਾਸਪੁਰ ਵਿੱਚ 31 ਮਾਰਚ ਤੱਕ ਲਾਕਡਾਊਨ ਕਰਨ ਦਾ ਹੁਕਮ ਜਾਰੀ

ਜ਼ਰੂਰੀ ਵਸਤਾਂ ਦੀ ਸਪਲਾਈ ‘ਤੇ ਹੋਵੇਗੀ ਛੋਟ ਗੁਰਦਾਸਪੁਰ 22 ਮਾਰਚ। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਫੌਜਦਾਰੀ ਜਾਬਤਾ ਸੰਘਤਾ 1973

Read more

Coronavirus Update (Live)

Coronavirus Update

error: Content is protected !!