ਡੇਂਗੂ ਅਤੇ ਚਿਕੁਨਗੁਨੀਆਂ ਬੁਖਾਰ ਸਬੰਧੀ ਔਨਲਾਈਨ ਸਰਵੇਖਣ

ਡੇਂਗੂ ਅਤੇ ਚਿਕੁਨਗੁਨੀਆਂ ਬੁਖਾਰ ਸਬੰਧੀ ਔਨਲਾਈਨ ਸਰਵੇਖਣ

ਕੀ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਪਿਛਲੇ ਇੱਕ ਮਹੀਨੇ ਦੌਰਾਨ ਡੇਂਗੂ, ਚਿਕੁਨਗੁਨੀਆ ਆਦਿ ਬੁਖਾਰ ਦਾ ਸ਼ਿਕਾਰ ਹੋਇਆ ਹੈ ?
ਕੀ ਪਿਛਲੇ ਇੱਕ ਮਹੀਨੇ ਦੌਰਾਨ ਤੁਸੀ ਆਪਣੇ ਆਲੇ ਦੁਆਲੇ ਬੁਖਾਰ ਪੀੜਿਤ ਮਰੀਜ ਨੂੰ ਜਾਣਦੇ ਹੋ ?
ਪਰਿਵਾਰਿਕ ਮੈਂਬਰ ਦੇ ਬਿਮਾਰ ਹੋਣ ਤੇ ਤੁਸੀਂ ਆਪਣੇ ਮਰੀਜ ਨੂੰ ਕਿਸ ਥਾਂ ਤੇ ਲੈ ਕੇ ਗਏ ?
ਕੀ ਤੁਸੀਂ ਆਪਣੇ ਪਰਿਵਾਰਿਕ ਮੈਂਬਰ ਦਾ ਬੁਖਾਰ ਹੋਣ ਤੇ ਟੈਸਟ ਕਰਵਾਇਆ ?
ਡੇਂਗੂ ਯਾਂ ਚਿਕੁਨਗੁਨੀਆ ਹੋਣ ਦੀ ਪੁਸ਼ਟੀ ਕਿੱਥੋ ਹੋਈ ?
ਕੀ ਤੁਹਾਡੇ ਖੇਤਰ ਅੰਦਰ ਨਗਰ ਕੌਸਿਲ/ਕਾਰਪੋਰੇਸ਼ਨ ਵੱਲੋ ਫਾਗਿੰਗ ਕਰਵਾਈ ਗਈ ?
ਕੀ ਤੁਹਾਡੇ ਖੇਤਰ ਵਿੱਚ ਸਿਹਤ ਵਿਭਾਗ ਵੱਲੋਂ ਸਪ੍ਰੇ ਕੀਤੀ ਗਈ ?
ਤੁਸੀਂ ਸਿਵਲ ਅਤੇ ਸੇਹਤ ਪ੍ਰਸ਼ਾਸਨ ਨੂੰ ਕਿੰਨੇ ਨੰਬਰ ਦਿੰਦੇ ਹੋ ?
ਨੋਟ- ਤੁਹਾਡਾ ਡਾਟਾ ਸਾਡੇ ਕੋਲ ਪੂਰੀ ਤਰ੍ਹਾਂ ਸੁਰਖਿਤ ਹੈ। ਸਰਵੇ ਸਬੰਧੀ ਆਪਣੀ ਰਾਏ ਦਿਓ