ਸੰਯੁਕਤ ਸਮਾਜ ਮੋਰਚਾ ਨੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਚੋਣ ਲੜਨਗੇਂ। ਪ੍ਰੇਮ ਸਿੰਘ ਭੰਗੂ ਘਨੌਰ , ਹਰਜਿੰਦਰ ਸਿੰਘ ਟਾਂਡਾ (ਖੰਡੂਰ ਸਾਹਿਬ), ਰਵਨੀਤ ਸਿੰਘ ਬਰਾੜ (ਮੋਹਾਲੀ), ਡਾ ਸੁਖਮਨਦੀਪ ਸਿੰਘ ਢਿੱਲੋ (ਤਰਨਤਾਰਨ), ਰਾਜੇਸ਼ ਕੁਮਾਰ(ਰਿਜ) ਕਰਤਾਰਪੁਰ, ਰਮਨਦੀਪ ਸਿੰਘ (ਰਿ) (ਜੈਤੋ), ਅਜੇ ਕੁਮਾਰ (ਰਿ) ਫਿਲੌਰ, ਬਲਰਾਜ ਸਿੰਘ ਠਾਕੁਰ (ਕਾਦਿਆਂ), ਨਵਦੀਪ ਸਾਂਘਾ (ਮੋਗਾ) ਦੀ ਲਿਸਟ ਜਾਰੀ ਕੀਤੀ ਗਈ ਹੈ।
Recent Posts
- ਜਗਰੂਪ ਸੇਖਵਾਂ ਨੇ ਵੀ ਮੁੱਖ ਮੰਤਰੀ ਅੱਗੇ ਗੁਰਦਾਸਪੁਰ ਅੰਦਰ ਮੈਡੀਕਲ ਕਾਲਜ ਖੋਲਣ ਅਤੇ ਸੈਨਿਕ ਸਕੂਲ ਦੀ ਰੱਖੀ ਮੰਗ
- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
- ਪੰਜਾਬ ‘ਚ 1 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ: ਸਿੱਖਿਆ ਵਿਭਾਗ ਨੇ ਲਿਆ ਫੈਸਲਾ, 30 ਜੂਨ ਤੱਕ ਸਕੂਲ ਰਹਿਣਗੇ ਬੰਦ
- ਭਾਜਪਾ ਦਾ ਮਾਝੇ ਚ ਅਕਾਲੀ ਦਲ ‘ਬਾਦਲ’ ਨੂੰ ਵੱਡਾ ਝਟਕਾ
- ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ‘ਆਪ’ ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ ‘ਚ ਕੀਤੀ ਵਿਸ਼ਾਲ ਜਨਸਭਾ