ਪੰਜਾਬ

ਚੱਬੇਵਾਲ ਤੋਂ ਸੋਹਨ ਸਿੰਘ ਠੰਡਲ ਬਣੇ ਭਾਜਪਾ ਦੇ ਉਮੀਦਵਾਰ, ਲਿਸਟ ਜਾਰੀ

ਚੱਬੇਵਾਲ ਤੋਂ ਸੋਹਨ ਸਿੰਘ ਠੰਡਲ ਬਣੇ ਭਾਜਪਾ ਦੇ ਉਮੀਦਵਾਰ, ਲਿਸਟ ਜਾਰੀ
  • PublishedOctober 24, 2024

ਚੰਡੀਗੜ੍ਹ, 24 ਅਕਤੂਬਰ 2024 (ਦੀ ਪੰਜਾਬ ਵਾਇਰ)। ਭਾਜਪਾ ਵੱਲੋਂ ਜ਼ਿਮਨੀ ਚੋਣਾਂ ਦੇ ਚਲਦੇ ਹੁਸ਼ਿਆਰਪੁਰ ਦੇ ਚੱਬੇਵਾਲ ਹਲਕੇ ਤੋਂ ਸੋਹਨ ਸਿੰਘ ਠੰਡਲ ਨੂੰ ਉਮੀਦਵਾਰ ਐਲਾਨਿਆ ਹੈ। ਉਹ ਅੱਜ ਹੀ ਅਕਾਲੀ ਦਲ ਛੱਡ ਕੇ ਭਾਜਪਾ ਅੰਦਰ ਸ਼ਾਮਿਲ ਹੋਏ ਸਨ।

Written By
The Punjab Wire