ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 5 IAS ਅਤੇ 45 PCS ਅਧਿਕਾਰੀਆਂ ਦਾ ਕੀਤਾ ਤਬਾਦਲਾ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 5 IAS ਅਤੇ 45 PCS ਅਧਿਕਾਰੀਆਂ ਦਾ ਕੀਤਾ ਤਬਾਦਲਾ
  • PublishedJanuary 31, 2024

ਚੰਡੀਗੜ੍ਹ, 31 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਚਲਦੇ ਕੁਲ 5 IAS ਅਤੇ 45 PCS ਅਧਿਕਾਰੀਆਂ ਕੁਲ 50 ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਦੀ ਸੂਚੀ ਹੇੇਠ ਦਿੱਤੀ ਗਈ ਹੈ। ਸੂਚੀ ਪੜ੍ਹਨ ਲਈ ਲਿੰਕ ਡਾਉਂਨਲੋਡ ਕਰੋਂ।

Written By
The Punjab Wire