ਪੰਜਾਬ ਮੁੱਖ ਖ਼ਬਰ

ਪੰਜਾਬ ਦੇ 12 ਆਈ.ਏ.ਐਸ ਅਤੇ ਇੱਕ ਆਈ.ਐਫ਼ਐਸ ਅਧਿਕਾਰੀ ਦਾ ਹੋਇਆ ਤਬਾਦਲਾ

ਪੰਜਾਬ ਦੇ 12 ਆਈ.ਏ.ਐਸ ਅਤੇ ਇੱਕ ਆਈ.ਐਫ਼ਐਸ ਅਧਿਕਾਰੀ ਦਾ ਹੋਇਆ ਤਬਾਦਲਾ
  • PublishedApril 13, 2023

ਚੰਡੀਗੜ੍ਹ, 13 ਅਪ੍ਰੈਲ, 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ 12 ਆਈਏਐਸ ਅਤੇ ਇੱਕ ਆਈਐਫਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ।

Written By
The Punjab Wire