ਪੰਜਾਬ ਮੁੱਖ ਖ਼ਬਰ

IPS ਗੁਰਸ਼ਰਨ ਸਿੰਘ ਸੰਧੂ ਹੋਣਗੇਂ ਜਲੰਧਰ ਦੇ ਨਵੇਂ ਕਮਿਸ਼ਨਰ ਪੁਲਿਸ

IPS ਗੁਰਸ਼ਰਨ ਸਿੰਘ ਸੰਧੂ ਹੋਣਗੇਂ ਜਲੰਧਰ ਦੇ ਨਵੇਂ ਕਮਿਸ਼ਨਰ ਪੁਲਿਸ
  • PublishedJune 2, 2022

ਚੰਡੀਗੜ੍ਹ, 2 ਜੂਨ, 2022: ਪੰਜਾਬ ਸਰਕਾਰ ਵੱਲੋਂ ਕੀਤੇ ਤਬਾਦਲਿਆਂ ਵਿਚ ਅੱਜ ਗੁਰਸ਼ਰਨ ਸਿੰਘ ਸੰਧੂ ਨੂੰ ਜਲੰਧਰ ਦਾ ਨਵਾਂ ਕਮਿਸ਼ਨਰ ਪੁਲਿਸ ਨਿਯੁਕਤ ਕੀਤਾ ਗਿਆ ਹੈ। ਉਹ ਗੁਰਪ੍ਰੀਤ ਸਿੰਘ ਤੂਰ ਦੀ ਥਾਂ ਲੈਣਗੇ।

Written By
The Punjab Wire