Close

Recent Posts

ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਬਲਜੀਤ ਸਿੰਘ ਪਾਹੜਾ ਮਿਲਕ ਫੈਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਹੋਏ ਸਾਮਿਲ

ਬਲਜੀਤ ਸਿੰਘ ਪਾਹੜਾ ਮਿਲਕ ਫੈਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਹੋਏ ਸਾਮਿਲ
  • PublishedDecember 9, 2021

ਗੁਰਦਾਸਪੁਰ, ,9 ਦਿਸੰਬਰ ( ਮੰਨਣ ਸੈਣੀ) ਗੁਰਦਾਸਪੁਰ ਤੋਂ ਨਗਰ ਪਾਲਿਕਾ ਦੇ ਪ੍ਰਧਾਨ ਐ਼ਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ‌‌‌‌ਗੁਰਦਾਸਪੁਰ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ‌ਦੇ ਛੋਟੇ ਭਰਾ ਨੂੰ ਮਿਲਕਫੈਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਸ਼ਾਮਿਲ ਕਰ ਲਿਤਾ ਗਿਆ ਹੈ।

ਬਲਜੀਤ ਨੂੰ ਬਤੌਰ ਡਾਇਰੈਕਟਰ ਨਿਵਾਜ਼ਣ ਮਗਰੋਂ ਉਹਨਾਂ ਦੇ ਸਮਰਥਕਾਂ ਦੇ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ

।‌‌‌‌‌‌‌‌‌ਬਲਜੀਤ ਪਾਹੜਾ‌ ਨੂੰ ਦੀ ਗੁਰਦਾਸਪੁਰ ਜ਼ਿਲਾ ਕੋਪਰੇਟਿਵ ਮਿੱਲ੍ਹ ਪ੍ਰੋਡਿਊਸਰ ਯੂਨਿਅਨ ਲਿਮਟਿਡ ਦਾ ਡਾਇਰੈਕਟਰ ਤੇ ਨਵਾਜਿਆ ਗਿਆ ਹੈ।‌

Written By
The Punjab Wire