ਗੁਰਦਾਸਪੁਰ ਪੰਜਾਬ November 1, 2024 ਅੱਜ ਸਾਰਾ ਦਿਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਬਟਾਲਾ ਰਹੇ ਫੀਲਡ ਵਿੱਚ- ਆਪਣੀ ਮੌਜੂਦਗੀ ਵਿੱਚ ਪਿੰਡ ਹਰਪੁਰਾ ਅਤੇ ਸ਼ਾਹਪਰ ਅਰਾਈਆਂ ਦੇ ਖੇਤ ਵਿੱਚ ਲੱਗੀ ਅੱਗ ਨੂੰ ਬੁਝਵਾਇਆ, ਦੇਖੋ ਵੀਡੀਓ
ਪੰਜਾਬ November 1, 2024 ਪੰਜਾਬ ਸਰਕਾਰ ਨੇ ਖਾਦ ਦੀ ਜਮ੍ਹਾਂਖੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ; ਡੀ.ਏ.ਪੀ. ਤੇ ਹੋਰ ਖਾਦਾਂ ਦੀ ਢੁਕਵੀਂ ਉਪਲਬਧਤਾ ਲਈ ਉੱਡਣ ਦਸਤਿਆਂ ਦੀਆਂ ਪੰਜ ਟੀਮਾਂ ਗਠਿਤ
ਪੰਜਾਬ November 1, 2024 ਪੰਜਾਬ ਪੁਲਿਸ ਵੱਲੋਂ ਅਮਰੀਕਾ ਅਧਾਰਤ ਦਿਲਪ੍ਰੀਤ ਸਿੰਘ ਦੁਆਰਾ ਸਮਰਥਨ ਪ੍ਰਾਪਤ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼; 12 ਅਤਿ ਆਧੁਨਿਕ ਪਿਸਤੌਲਾਂ ਸਮੇਤ ਸੱਤ ਕਾਬੂ
ਗੁਰਦਾਸਪੁਰ November 1, 2024 ਪੀ.ਏ.ਯੂ ਦੀ ਸਿਫਾਰ਼ਸ਼ ਅਨੁਸਾਰ ਡੀ.ਏ.ਪੀ. ਦੇ ਬਦਲ ਵਜੋਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਦੀ ਕੀਤੀ ਜਾ ਸਕਦੀ ਵਰਤੋਂ- ਮੁੱਖ ਖੇਤੀਬਾੜੀ ਅਫਸਰ
ਹੋਰ ਪੰਜਾਬ ਰਾਜਨੀਤੀ May 9, 2022 ਅਕਾਲੀ ਦਲ ਨਾਲ ਕਿਸੇ ਵੀ ਕੀਮਤ ‘ਤੇ ਨਹੀਂ ਹੋਵੇਗਾ ਗਠਜੋੜ: ਅਸ਼ਵਨੀ ਸਰਮਾਂ ਦੀ ਦੋ ਟੁਕ: 14 ਮਈ ਨੂੰ ਨੱਡਾ ਆਉਣਗੇ ਲੁਧਿਆਣਾ
ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 9, 2022 ਭਗਵੰਤ ਮਾਨ ਨੇ ਆਪਣੀ ਪਾਰਟੀ ਦਾ ਵਾਅਦਾ ਪੂਰਾ ਕੀਤਾ, ਵਿੱਤ ਵਿਭਾਗ ਨੂੰ ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਦੇ ਪੀੜਤ ਪਰਿਵਾਰ ਨੂੰ ਤੁਰੰਤ 50 ਲੱਖ ਰੁਪਏ ਮੁਆਵਜ਼ਾ ਜਾਰੀ ਕਰਨ ਦੇ ਆਦੇਸ਼
ਗੁਰਦਾਸਪੁਰ ਪੰਜਾਬ ਰਾਜਨੀਤੀ May 9, 2022 ਸ਼ੋਮਣੀ ਅਕਾਲੀ ਦਲ ਦੀ ਜ਼ਿਲਾ ਜਥੇਬੰਦੀ ਵੱਲੋਂ ਪੰਜਾਬ ਦੇ ਭਖਦੇ ਮਸਲਿਆਂ ਸੰਬੰਧੀ ਪੰਜਾਬ ਦੇ ਰਾਜ ਪਾਲ ਨੂੰ ਭੇਜਿਆ ਗਿਆ ਮੰਗ ਪੱਤਰ
ਆਰਥਿਕਤਾ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 8, 2022 ਭਗਵੰਤ ਮਾਨ ਨੂੰ ‘ਛੋਟਾ ਭਰਾ’ ਕਹਿਣ ਤੋਂ ਕੁਝ ਦਿਨ ਬਾਅਦ ਭਗਵੰਤ ਮਾਨ ਨੂੰ ਮਿਲਣ ਜਾ ਰਹੇ ਨਵਜੋਤ ਸਿੱਧੂ
ਗੁਰਦਾਸਪੁਰ ਪੰਜਾਬ ਰਾਜਨੀਤੀ May 7, 2022 ਵਿਧਾਇਕ ਸ਼ੈਰੀ ਕਲਸੀ ਨੇ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ ਦੇ ਕੰਮ ਦੀ ਸ਼ੁਰੂਆਤ ਕੀਤੀ
ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ May 7, 2022 ਨਜਾਇਜ਼ ਖੋਖਾ ਹਟਾਉਣ ਨੂੰ ਲੈ ਕੇ ਗੁਰਦਾਸਪੁਰ ਦੀ ਸਿਆਸਤ ਗਰਮਾਈ : ਵਿਧਾਇਕ ਪਾਹੜਾ ਦੇ ਦੋਸ਼ਾ ਦਾ ਆਪ ਆਗੂ ਰਮਨ ਬਹਿਲ ਨੇ ਦਿੱਤਾ ਠੋਕਵਾਂ ਜਵਾਬ
ਆਰਥਿਕਤਾ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 6, 2022 ਦੋ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤਨਖਾਹਾਂ, ਕਰਮਚਾਰੀ ਕਰ ਰਹੇ ਬੇਵੱਸੀ ਛੁੱਟੀ ਦੀ ਵਿਵਸਥਾ ਕਰਨ ਦੀ ਮੰਗ, ਜਾ ਸਕੀਏ ਗੁਰਦਵਾਰੇ
ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਦੇਸ਼ May 6, 2022 ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦਾ ਅਕਸ ਖ਼ਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਦੀ ਕਰੜੀ ਨਿਖੇਧੀ
ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 6, 2022 ਪੰਜਾਬ ਪੁਲੀਸ ਦੇ ਹੱਥੋਂ ਬੱਗਾ ‘ਖੋਹ’ ਕੇ ਦੇਸ਼ ਦੀ ਰਾਜਧਾਨੀ ਰਵਾਨਾ ਦਿੱਲੀ ਪੁਲੀਸ, ਹਾਈਕੋਰਟ ਨੇ ਵੀ ਪੰਜਾਬ ਪੁਲਿਸ ਦੀ ਮੰਗ ਠੁਕਰਾਈ, ਪੰਜਾਬ ਅੰਦਰ ਵਿਰੋਧੀ ਹੋਏ ਸਿੱਧੇ 
ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 6, 2022 ਮੁੱਖ ਮੰਤਰੀ ਵੱਲੋਂ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਦਾ ਐਲਾਨ
ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 6, 2022 ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ: ਦਿੱਲੀ ‘ਚ ਪੰਜਾਬ ਪੁਲਸ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ; ਹਰਿਆਣਾ ਪੁਲੀਸ ਨੇ ਬੱਗਾ ਨੂੰ ਲਿਜਾ ਰਹੀ ਗੱਡੀ ਨੂੰ ਰੋਕਿਆ
ਕ੍ਰਾਇਮ ਦੇਸ਼ ਪੰਜਾਬ ਰਾਜਨੀਤੀ May 6, 2022 ਤਜਿੰਦਰ ਬੱਗਾ ਗ੍ਰਿਫਤਾਰ: ਪੰਜਾਬ ਪੁਲਿਸ ਨੇ ਭਾਜਪਾ ਆਗੂ ਨੂੰ ਘਰੋਂ ਚੁੱਕਿਆ : ਭਖੀ ਸਿਆਸਤ
ਪੰਜਾਬ ਮੁੱਖ ਖ਼ਬਰ ਰਾਜਨੀਤੀ May 5, 2022 ਸਮੁੱਚੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ-ਭਗਵੰਤ ਮਾਨ
ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ May 5, 2022 ਭਗਵੰਤ ਮਾਨ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਵਾਸੀਆਂ ਦਾ ਸਹਿਯੋਗ ਮੰਗਿਆ
ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 5, 2022 ਅਫਸਰਾਂ ਦੀ ਗੈਰ ਮੌਜੂਦਗੀ ਦਾ ਪ੍ਰਤਾਪ ਸਿੰਘ ਬਾਜਵਾ ਨੇ ਲਿਆ ਸਖ਼ਤ ਨੋਟਿਸ- ਕਿਹਾ ਵਿਸ਼ੇਸ਼ ਅਧਿਕਾਰ ਦਾ ਹੋਇਆ ਹਨਣ, ਵਿਧਾਨ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ
ਆਰਥਿਕਤਾ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 5, 2022 ਬਦਲਾਵ ਦੇ ਦਾਅਵਿਆਂ ਦਾ ਸੱਚ ਆ ਰਿਹਾ ਬਾਹਰ: ਬਜਟ ਤੇ ਲੋਕਾਂ ਦੀਆਂ ਸਲਾਹਾਂ ਮੰਗਣ ਵਾਲੀ ਮਾਨ ਸਰਕਾਰ ਨੇ 45 ਦਿਨਾਂ ਵਿਚ ਚੁੱਕਿਆ 7 ਹਜ਼ਾਰ ਕਰੋੜ ਦਾ ਕਰਜ਼ਾ-ਪ੍ਰਤਾਪ ਬਾਜਵਾ
ਕ੍ਰਾਇਮ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 4, 2022 ਬਟਾਲਾ ‘ਚ ਵੱਡਾ ਹਾਦਸਾ: ਬੱਚਿਆਂ ਨਾਲ ਭਰੀ ਸਕੂਲੀ ਬੱਸ ਨੂੰ ਲੱਗੀ ਅੱਗ, ਬੱਸ ‘ਚ 30 ਦੇ ਕਰੀਬ ਸਵਾਰ ਸਨ ਬੱਚੇ, ਜਿਨ੍ਹਾਂ ‘ਚੋਂ 7 ਝੁਲਸੇ, 3 ਦੀ ਹਾਲਤ ਗੰਭੀਰ
ਆਰਥਿਕਤਾ ਕ੍ਰਾਇਮ ਪੰਜਾਬ ਮੁੱਖ ਖ਼ਬਰ ਰਾਜਨੀਤੀ May 4, 2022 ਟਾਟਾ ਟੈਕਨਾਲੋਜਿਜ਼ ਵੱਲੋਂ ਪੰਜਾਬ ਵਿੱਚ ਇਲੈਕਟ੍ਰੀਕਲ ਵਾਹਨਾਂ ਦਾ ਉਤਪਾਦਨ ਕੇਂਦਰ ਸਥਾਪਤ ਕਰਨ ਦੀ ਪੇਸ਼ਕਸ਼
ਆਰਥਿਕਤਾ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 4, 2022 ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ
ਆਰਥਿਕਤਾ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ May 4, 2022 ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਕੀਤੇ ਤਬਾਦਲੇ , 43 ਆਈਏਐਸ, 38 ਪੀਸੀਐਸ ਅਧਿਕਾਰੀਆਂ ਬਦਲੇ
ਗੁਰਦਾਸਪੁਰ ਪੰਜਾਬ November 1, 2024 ਅੱਜ ਸਾਰਾ ਦਿਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਬਟਾਲਾ ਰਹੇ ਫੀਲਡ ਵਿੱਚ- ਆਪਣੀ ਮੌਜੂਦਗੀ ਵਿੱਚ ਪਿੰਡ ਹਰਪੁਰਾ ਅਤੇ ਸ਼ਾਹਪਰ ਅਰਾਈਆਂ ਦੇ ਖੇਤ ਵਿੱਚ ਲੱਗੀ ਅੱਗ ਨੂੰ ਬੁਝਵਾਇਆ, ਦੇਖੋ ਵੀਡੀਓ
ਪੰਜਾਬ November 1, 2024 ਪੰਜਾਬ ਸਰਕਾਰ ਨੇ ਖਾਦ ਦੀ ਜਮ੍ਹਾਂਖੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ; ਡੀ.ਏ.ਪੀ. ਤੇ ਹੋਰ ਖਾਦਾਂ ਦੀ ਢੁਕਵੀਂ ਉਪਲਬਧਤਾ ਲਈ ਉੱਡਣ ਦਸਤਿਆਂ ਦੀਆਂ ਪੰਜ ਟੀਮਾਂ ਗਠਿਤ
ਪੰਜਾਬ November 1, 2024 ਪੰਜਾਬ ਪੁਲਿਸ ਵੱਲੋਂ ਅਮਰੀਕਾ ਅਧਾਰਤ ਦਿਲਪ੍ਰੀਤ ਸਿੰਘ ਦੁਆਰਾ ਸਮਰਥਨ ਪ੍ਰਾਪਤ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼; 12 ਅਤਿ ਆਧੁਨਿਕ ਪਿਸਤੌਲਾਂ ਸਮੇਤ ਸੱਤ ਕਾਬੂ