ਚੰਡੀਗੜ੍ਹ,9 ਜੁਲਾਈ (ਦ ਪੰਜਾਬ ਵਾਇਰ)। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਆਨੰਦਪੁਰ ਸਾਹਿਬ ਦੇ ਇੱਕ ਬੀਡੀਪੀਓ ਅਤੇ ਦੋ ਸੀਨੀਅਰ ਸਹਾਇਕਾਂ ਨੂੰ ਮੁਅੱਤਲ ਕੀਤਾ ਗਿਆ। ਵਿਭਾਗ ਵੱਲੋ ਜਾਰੀ ਹੁਕਮਾਂ ਅਨੁਸਾਰ ਜਤਿੰਦਰ ਸਿੰਘ ਢਿੱਲੋਂ ਉਸ ਸਮੇਂ ਬੀ.ਡੀ.ਪੀ.ਓ ਅਨੰਦਪੁਰ ਸਾਹਿਬ (ਹੁਣ ਭੁਨਰਹੇੜੀ), ਗੁਰਦੀਪ ਸਿੰਘ ਸੀਨੀਅਰ ਸਹਾਇਕ (ਲੇਖਾ) ਉਸ ਸਮੇਂ ਚਾਰਜ ਬੀ.ਡੀ.ਪੀ.ਓ ਅਨੰਦਪੁਰ ਸਾਹਿਬ (ਹੁਣ ਸੀਨੀਅਰ ਸਹਾਇਕ (ਲੇਖਾ) ਬਲਾਕ (ਪੱਖੋਵਾਲ) ਅਤੇ ਚੰਦ ਸਿੰਘ ਸੀਨੀਅਰ ਸਹਾਇਕ (ਲੇਖਾ) ਉਸ ਸਮੇਂ ਚਾਰਜ ਬੀ.ਡੀ.ਪੀ.ਓ ਅਨੰਦਪੁਰ ਸਾਹਿਬ (ਹੁਣ ਸੀਨੀਅਰ ਸਹਾਇਕ (ਲੇਖਾ) ਬਜਟ, ਲੇਖਾ ਅਤੇ ਜੋੜ-1 ਸ਼ਾਖਾ, ਮੋਹਾਲੀ) ਨੂੰ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ।
Recent Posts
- 50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ
- ਪੰਜਾਬ ਦੀ ਅਕਾਲੀ ਦਲ ਪਾਰਟੀ ‘ਚ ਬਗਾਵਤ ਤੇਜ਼: ਕਈ ਆਗੂ ਪ੍ਰਧਾਨ ਦੀ ਮੀਟਿੰਗ ਛੱਡ ਕੇ ਵੱਖਰੀ ਮੀਟਿੰਗ ਲਈ ਇਕੱਠੇ ਹੋਏ, ਚੰਦੂਮਾਜਰਾ ਨੇ ਕਿਹਾ- ਬਦਲਾਅ ਦੀ ਲੋੜ।
- ਨਸ਼ਿਆਂ ਦੇ ਖ਼ਾਤਮੇ ਲਈ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਮੰਗਿਆ
- ਪੰਜਾਬ ਤੋਂ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ: ਮੁੱਖ ਮੰਤਰੀ ਮਾਨ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ; ਅੰਮ੍ਰਿਤਪਾਲ ਸਿੰਘ ਨਹੀਂ ਪਹੁੰਚ ਸਕੇ, ਐਨ.ਐਸ.ਏ ਕਾਰਨ ਵਿਸ਼ੇਸ਼ ਜ਼ਮਾਨਤ ਲੈਣੀ ਪਵੇਗੀ
- “ਆਪ” ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਭਗਵੰਤ ਮਾਨ, ਮੁਲਾਕਾਤ ਕਰਕੇ ਤਿੰਨਾਂ ਸਾਂਸਦਾਂ ਦੀ ਕੀਤੀ ਹੌਸਲਾ-ਅਫ਼ਜ਼ਾਈ