ਗੁਰਦਾਸਪੁਰ

ਸ੍ਰੀਮਤੀ ਰਮੇਸ਼ ਕੁਮਾਰੀ ਜ਼ਿਲਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਨੇ ਰਾਸ਼ਟਰੀ ਝੰਡਾ ਲਹਿਰਾਇਆ-ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਸ੍ਰੀਮਤੀ ਰਮੇਸ਼ ਕੁਮਾਰੀ ਜ਼ਿਲਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਨੇ ਰਾਸ਼ਟਰੀ ਝੰਡਾ ਲਹਿਰਾਇਆ-ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
  • PublishedAugust 15, 2020

ਗੁਰਦਾਸਪੁਰ, 15 ਅਗਸਤ ( ਮੰਨਨ ਸੈਣੀ)। ਸ੍ਰੀਮਤੀ ਰਮੇਸ਼ ਕੁਮਾਰੀ, ਮਾਨਯੋਗ ਜ਼ਿਲਾ ਅਤੇ ਸ਼ੈਸਨ ਜੱਜ-ਕਮ-ਚੇਅਰਪਰਸਨ ਮਾਣਯੋਗ ਜ਼ਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹਨੁਮਾਈ ਹੇਠ ਜ਼ਿਲਾ ਕਚਹਰੀਆਂ, ਗੁਰਦਾਸਪੁਰ ਵੱਿਚ 74th ਸੁਤੰਤਰਤਾ ਦਿਵਸ ਮਨਾਇਆ ਗਆਿ. ਇਸ ਸ਼ੁਭ day ਤੇ ਮਾਨਯੋਗ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀਮਤੀ ਰਮੇਸ਼ ਕੁਮਾਰੀ ਵਲੋਂ ਰਾਸ਼ਟਰੀ ਝੰਡਾ ਲਹਰਾਇਆ ਗਆਿ ਅਤੇ ਇਸ ਸ਼ੁਭ ਦਿਨ ਤੇ ਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ, ਵਧੀਕ ਜ਼ਿਲਾ ਅਤੇ ਸੈਸ਼ਨ ਜੱਜ, ਸ੍ਰੀ ਪ੍ਰੇਮ ਕੁਮਾਰ, ਪ੍ਰਮੁਖ ਜੱਜ (ਫੈਮਲੀ ਕੋਰਟ), ਸ੍ਰੀ ਅਮਰਿੰਦਰ ਸਿੰਘ ਸ਼ੇਰਗਿਲ ਵਧੀਕ ਪ੍ਮੁੰਖ ਜੱਜ (ਫੈਮਲੀ ਕੋਰਟ), ਸ੍ਰੀ ਕ੍ਰਿਸਨ ਕੁਮਾਰ ਸਿੰਗਲਾ ਵਧੀਕ ਜਿਲਾ ਅਸੇ ਸ਼ੈਸਨ ਜੱਜ ਅਤੇ ਸ੍ਰੀਮਤੀ ਅਰਚਨਾ ਕੰਬੋਜ, ਵਧੀਕ ਜਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ, ਸ੍ਰੀਮਤੀ ਰਾਣਾ ਕੰਵਰਦੀਪ ਕੌਰ, ਸਿਵਿਲ ਜੱਜ (ਸੀਨੀਅਰ ਡਵੀਜ਼ਨ)-ਕਮ- ਸੀ.ਜੇ.ਐਮ ਕਮ- ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ, ਸ੍ਰੀ ਵਿਸ਼ੇਸ਼ ਜੱਜ (ਸੀਨੀਅਰ ਡਵੀਜਨ), ਗੁਰਦਾਸਪੁਰ ਅਤੇ ਸ੍ਰੀ ਰਛਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਸਿਟਰੇਟ, ਗੁਰਦਾਸਪੁਰ, ਹੋਰ ਜੂਡੀਸ਼ੀਅਲ ਅਫਸਰ ਸਾਹਿਬਾਨ, ਏਪੀ. ਸੰਧੂ ਜ਼ਿਲਾ ਅਟਾਰਨੀ ਗੁਰਦਾਸਪੁਰ, ਜਿਲਾ ਬਾਰ ਐਸ਼ੋਸ਼ੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ ਅਤੇ ਬਾਰ ਐਸ਼ੋਸ਼ੀਏਸ਼ਨ ਬਟਾਲਾ ਦੇ ਪ੍ਰਧਾਨ ਸਤਿੰਦਕਪਾਲ ਸਿੰਘ ਅਤੇ ਜੁਡੀਸ਼ੀਅਲ ਸਟਾਫ ਨੂੰ ਆਜ਼ਾਦੀ ਦਿਵਸ ਦਵਿਸ ਦੀ ਵਧਾਈ ਦਿਤੀ।

ਇਸ ਮੌਕੇ ਮਾਨਯੋਗ ਜਲ੍ਹਾ ਅਤੇ ਸੈਸ਼ਨ ਜੱਜ ਨੇ ਸ਼ਹੀਦ ਭਗਤ ਸਿੰਘ, ਰਾਜਗੂਰ, ਸਭਾਸ਼ ਚੰਦਰ ਬੋਸ ਅਤੇ ਅਣਗਿਣਤ ਸ਼ਹੀਦਾਂ ਨੂੰ ਯਾਦ ਕੀਤਾ। ਕੋਰੋਨਾ ਮਹਾਂਮਾਰੀ ਦੇ ਚੱਲਦਆਿ ਸਮੂਹ ਜੱਜ ਸਹਬਾਨਾਂ ਵੱਲੋਂ ਸ਼ੋਸ਼ਲ ਡਸਿਟੈਂਸੰਿਗ ਦਾ ਧਆਿਨ ਰੱਖਦਆਿਂ ਆਜ਼ਾਦੀ ਦਵਿਸ ਮਨਾਇਆ ਗਆਿ। ਇਸ ਮੌਕੇ ਤੇ ਪੁਲਿਸ ਦੀ ਟੁਕੜੀ ਨੇ ਸ੍ਰੀਮਤੀ ਰਮੇਸ਼ ਕੁਮਾਰੀ, ਮਾਨਯੋਗ ਜਿਲਾ ਅਤੈ ਸ਼ੈਸਨ ਜੱਜ ਨੂੰ ਸਲਾਮੀ ਦਿੱਤੀ। ਸੇਵਾ ਮੁਕਤ ਰੀਡਰ ਜੋਗਿੰਦਰ ਸਿੰਘ ਗਿੱਲ ਨੇ ਸ਼ਬਦ ਗਾਇਣ ਕੀਤਾ ਅਤੇ ਕੁਲਦੀਪ ਸਿੰਘ ਸਾਗਰ ਵਲੋਂ ਦੇਸ਼ ਭਗਤੀ ਦਾ ਗੀਤ ਗਾਇਆ ਗਿਆ । ਇਸ ਮੌਕੇ ਰਾਸ਼ਰੀ ਗਾਣ ਦੀ ਰਸਮ ਵੀ ਅਦਾ ਕੀਤੀ ਗਈ।

Written By
The Punjab Wire