ਪੰਜਾਬ ਮੁੱਖ ਖ਼ਬਰ

ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦੇ ਸਮੇਂ ਚ ਹੋਇਆ ਵਾਧਾ,ਪੜੋ ਨਵੀਂ ਤਰੀਕ

ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦੇ ਸਮੇਂ ਚ ਹੋਇਆ ਵਾਧਾ,ਪੜੋ ਨਵੀਂ ਤਰੀਕ
  • PublishedAugust 30, 2025

ਚੰਡੀਗੜ੍ਹ, 30 ਅਗਸਤ 2025 (ਦੀ ਪੰਜਾਬ ਵਾਇਰ)।ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆ/ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦੇ ਸਮੇਂ ਚ ਇਜਾਫ਼ਾ ਕਰ ਦਿੱਤਾ ਗਿਆ ਹੈ। ਹੁਣ 15 ਸਤੰਬਰ 2025 ਤੱਕ ਇਹ ਵਾਧਾ ਕੀਤਾ ਗਿਆ ਹੈ।

Written By
The Punjab Wire