ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਲੱਗਾ ਸਦਮਾ, ਮਾਤਾ ਦਾ ਹੋਇਆ ਦਿਹਾਂਤ
ਚੰਡੀਗੜ੍ਹ, 21 ਜੂਨ 2024 (ਦੀ ਪੰਜਾਬ ਵਾਇਰ)। ਸੀਨੀਅਰ ਪੀਸੀਐਸ ਅਧਿਕਾਰੀ ਅਤੇ ਮੋਗਾ ਦੇ ਏਡੀਸੀ ਜਨਰਲ ਜਗਵਿੰਦਰਜੀਤ ਗਰੇਵਾਲ ਨੂੰ ਸਦਮਾ ਲੱਗਾ ਹੈ। ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ। ਮਾਤਾ ਜੀ ਬਿਮਾਰ ਸਨ ਅਤੇ 84 ਸਾਲ ਦੀ ਸਨ। ਉਨ੍ਹਾਂ ਦਾ ਸੰਸਕਾਰ 23 ਜੂਨ ਨੂੰ ਜੱਦੀ ਪਿੰਡ ਕਿਲਾ ਰਾਏਪੁਰ ਵਿੱਚ 3 ਵਜੇ ਹੋਵੇਗਾ।