Close

Recent Posts

ਪਰਵਿੰਦਰ ਝੋਟਾ ਕਤਲ ਕਾਂਡ: ਗੁਰਦਾਸਪੁਰ ਬੰਦ ਦੌਰਾਨ ਬਾਜ਼ਾਰਾਂ ਵਿੱਚ ਪਸਰਿਆ ਸੰਨਾਟਾ; ਕੁਝ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਵਪਾਰ ਮੰਡਲ ਦੇ ਆਗੂਆਂ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ, ਦੀਨਾਨਗਰ ਵਿੱਚ ਪੁਲਿਸ ਦੀ ਸਖ਼ਤੀ

ਪੰਜਾਬ ਮੁੱਖ ਖ਼ਬਰ

ਚੰਡੀਗੜ੍ਹ ਤੋਂ ਸੰਸਦ ਕਿਰਨ ਖੈਰ ਦਾ ਕੱਟਿਆ ਟਿਕਟ, ਭਾਜਪਾ ਨੇ ਸੰਜੇ ਟੰਡਨ ਨੂੰ ਚੋਣ ਦੰਗਲ ਵਿੱਚ ਉਤਾਰਿਆ

  • PublishedApril 10, 2024

ਚੰਡੀਗੜ੍ਹ, 10 ਅਪ੍ਰੈਲ 2024 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਾਰ ਚੰਡੀਗੜ੍ਹ ਤੋਂ ਸੰਸਦ ਕਿਰਨ ਖੈਰ ਦਾ ਟਿਕਟ ਕਟ ਦਿੱਤਾ ਗਿਆ ਹੈ। ਕਿਰਨ ਖੈਰ ਦੀ ਜਗ੍ਹਾ ਤੇ ਇਸ ਵਾਰ ਸੰਜੇ ਟੰਡਨ ਨੂੰ ਚੋਣ ਦੰਗਲ ਵਿੱਚ ਉਤਾਰਿਆ ਗਿਆ ਹੈ।

Written By
The Punjab Wire