ਚੰਡੀਗੜ੍ਹ, 20 ਮਾਰਚ 2024 : ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਕ ਚਿੱਠੀ ਮਿਲੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਜਿਹੜੇ ਬੱਚੇ ਨੇ ਤੁਹਾਡੇ ਘਰ ਜਨਮ ਲਿਆ ਹੈ ਉਸ ਲਈ ਜਿਹੜੀ ਆਈਵੀਐਫ਼ ਤਕਨੀਕ ਵਰਤੀ ਗਈ ਹੈ ਉਸ ਦਾ ਵੇਰਵਾ ਦਿੱਤਾ ਜਾਵੇ ਕਿਉਕਿ ਇਹ ਭਾਰਤੀ ਨਿਯਮਾਂ ਵਿਰੁਧ ਹੈ। ਇਸ ਉਤੇ ਪੰਜਾਬ ਦੇ ਸਿਹਤ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਨਵ-ਜੰਮੇ ਬੱਚੇ ਦੀ ਵਧਾਈ!!
ਅਸੀਂ ਕੋਈ ਚਿੱਠੀ ਨੀ ਕੱਢੀ, ਕੇਂਦਰ ਸਰਕਾਰ ਲੂੰਬੜ ਚਾਲਾਂ ਚੱਲ ਰਹੀ ਹੈ, ਕੇਂਦਰ ਸਰਕਾਰ ਦੀ ਸੋਚ ਘਟੀਆ ਹੈ