ਪੰਜਾਬ ਮੁੱਖ ਖ਼ਬਰ

ਹਰਿਆਣਾ-ਪੰਜਾਬ ਬਾਰਡਰ ‘ਤੇ ਸਥਿਤ ਪੰਜਾਬ ਦੇ ਇਲਾਕਿਆਂ ‘ਚ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ ਵਧੀ

ਹਰਿਆਣਾ-ਪੰਜਾਬ ਬਾਰਡਰ ‘ਤੇ ਸਥਿਤ ਪੰਜਾਬ ਦੇ ਇਲਾਕਿਆਂ ‘ਚ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ ਵਧੀ
  • PublishedFebruary 18, 2024

ਚੰਡੀਗੜ੍ਹ, 18 ਫਰਵਰੀ 2024 (ਦੀ ਪੰਜਾਬ ਵਾਇਰ)। ਕਿਸਾਨ ਅੰਦੋਲਨ ਦੇ ਚਲਦਿਆਂ ਹਰਿਆਣਾ ਪੰਜਾਬ ਬਾਰਡਰ ਸਮੇਤ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਅੰਦਰ ਇੰਟਰਨੈਟ ਤੇ ਪਾਬੰਧੀ 24 ਫਰਵਰੀ 2024 ਤੱਕ ਵੱਧ ਗਈ ਹੈ। ਇਹ ਪਾਬੰਧੀ ਕੇਂਦਰ ਸਰਕਾਰ ਵੱਲੋਂ ਲਗਾਈ ਗਈ ਹੈ।

Written By
The Punjab Wire