ਪੰਜਾਬ ਮੁੱਖ ਖ਼ਬਰ

IAS ਵਿਜੇ ਕੁਮਾਰ ਸਿੰਘ ਮੁੱਖ ਮੰਤਰੀ ਦੇ ਸਪੈਸ਼ਲ ਚੀਫ਼ ਸਕੱਤਰ ਨਿਯੁਕਤ

IAS ਵਿਜੇ ਕੁਮਾਰ ਸਿੰਘ ਮੁੱਖ ਮੰਤਰੀ ਦੇ ਸਪੈਸ਼ਲ ਚੀਫ਼ ਸਕੱਤਰ ਨਿਯੁਕਤ
  • PublishedDecember 30, 2023

ਚੰਡੀਗੜ੍ਹ, 30 ਦਿਸੰਬਰ 2023 (ਦੀ ਪੰਜਾਬ ਵਾਇਰ)। 1990 ਬੈਚ ਦੇ ਆਈਏਐਸ ਵਿਜੇ ਕੁਮਾਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵਿਸ਼ੇਸ਼ ਚੀਫ਼ ਸਕੱਤਰ ਨਿਯੁਕਤ ਕਰ ਲਿਆ ਗਿਆ ਹੈ।

Written By
The Punjab Wire