ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਮਾਨ ਨੇ ਦਿਵਾਲੀ ਤੋਂ ਪਹਿਲ੍ਹਾਂ ਮੰਤਰੀ ਮੰਡਲ ਦੀ ਸੱਦੀ ਬੈਠਕ

ਮੁੱਖ ਮੰਤਰੀ ਮਾਨ ਨੇ ਦਿਵਾਲੀ ਤੋਂ ਪਹਿਲ੍ਹਾਂ ਮੰਤਰੀ ਮੰਡਲ ਦੀ ਸੱਦੀ ਬੈਠਕ
  • PublishedNovember 2, 2023

ਚੰਡੀਗੜ੍ਹ, 2 ਨਵੰਬਰ 2023 (ਦੀ ਪੰਜਾਬ ਵਾਇਰ)। CM ਭਗਵੰਤ ਮਾਨ ਨੇ ਦਿਵਾਲੀ ਤੋਂ ਪਹਿਲਾਂ 6 ਨਵੰਬਰ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਹੈ। ਇਸ ਬਾਬਤ ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ.

Written By
The Punjab Wire