ਪੰਜਾਬ ਮੁੱਖ ਖ਼ਬਰ

ਆਮ ਜਨਤਾ ਦੀ ਸਹੂਲਤ ਲਈ ਜਾਇਦਾਦ ਦੀ ਰਜਿਸਟ੍ਰੇਸ਼ਨ ਸਮੇਂ ਅਸਟਾਮ ਪੇਪਰ ਦੀ ਵਰਤੀ ਜਾਣ ਵਾਲੀ ਭਾਸ਼ਾ ਹੋਈ ਸੁਖਾਲੀ, ਵੇਖੋ ਕਿਵੇਂ ਦੀ ਹੈ ਨਵਾ ਪ੍ਰਫੋਰਮਾ

ਆਮ ਜਨਤਾ ਦੀ ਸਹੂਲਤ ਲਈ ਜਾਇਦਾਦ ਦੀ ਰਜਿਸਟ੍ਰੇਸ਼ਨ ਸਮੇਂ ਅਸਟਾਮ ਪੇਪਰ ਦੀ ਵਰਤੀ ਜਾਣ ਵਾਲੀ ਭਾਸ਼ਾ ਹੋਈ ਸੁਖਾਲੀ, ਵੇਖੋ ਕਿਵੇਂ ਦੀ ਹੈ ਨਵਾ ਪ੍ਰਫੋਰਮਾ
  • PublishedOctober 10, 2023

ਚੰਡੀਗੜ੍ਹ, 10 ਅਕਤੂਬਰ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾ ਤਹਿਤ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਸਮੇਂ ਅਸਟਾਮ ਪੇਪਰ ਦੀ ਵਰਤੀ ਜਾਣ ਵਾਲੀ ਭਾਸ਼ਾ ਹੋਈ ਸੁਖਾਲੀ ਹੋ ਗਈ ਹੈ। ਜਿਸ ਸਬੰਧੀ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨਜੇਮੈਂਟ ਵਿਭਾਗ ਵੱਲੋਂ ਬਕਾਇਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

Written By
The Punjab Wire