Close

Recent Posts

ਮੁੱਖ ਖ਼ਬਰ

ਪੰਜਾਬ ਸਰਕਾਰ ਨੇ ਦੋ ਆਈ. ਏ. ਐੱਸ ਅਧਿਕਾਰੀਆਂ ਨੂੰ ਕੀਤਾ ਮੁੱਅਤਲ

ਪੰਜਾਬ ਸਰਕਾਰ ਨੇ ਦੋ ਆਈ. ਏ. ਐੱਸ ਅਧਿਕਾਰੀਆਂ ਨੂੰ ਕੀਤਾ ਮੁੱਅਤਲ
  • PublishedAugust 31, 2023

ਚੰਡੀਗੜ੍ਹ, 31 ਅਗਸਤ 2023 (ਦੀ ਪੰਜਾਬ ਵਾਇਰ)।ਪੰਜਾਬ ਸਰਕਾਰ ਨੇ 1994 ਬੈਚ ਦੇ ਆਈ ਏ ਐਸ ਤੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਧੀਰੇਂਦਰ ਕੁਮਾਰ ਤਿਵਾੜੀ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖੈਹਰਾ ਨੂੰ ਮੁਅੱਤਲ ਕਰ ਦਿੱਤਾ ਹੈ।

Written By
The Punjab Wire