Close

Recent Posts

ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਮਾਨ ਵੱਲੋਂ ਜਸਵੀਰ ਸਿੰਘ ਨੂੰ PSPCL ਅਤੇ ਨੇਮ ਚੰਦ ਨੂੰ PSTCL ਦੇ ਡਾਇਰੈਕਟਰ ਕੀਤੇ ਨਿਯੁਕਤ

ਮੁੱਖ ਮੰਤਰੀ ਮਾਨ ਵੱਲੋਂ ਜਸਵੀਰ ਸਿੰਘ ਨੂੰ PSPCL ਅਤੇ ਨੇਮ ਚੰਦ ਨੂੰ PSTCL ਦੇ ਡਾਇਰੈਕਟਰ ਕੀਤੇ ਨਿਯੁਕਤ
  • PublishedJune 26, 2023

ਚੰਡੀਗੜ੍ਹ, 26 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਸਵੀਰ ਸਿੰਘ ਨੂੰ PSPCL ਤੇ ਨੇਮ ਚੰਦ ਨੂੰ PSTCL ਦੇ ਡਾਇਰੈਕਟਰ ਵਜੋਂ ਕੀਤੀ ਨਿਯੁਕਤ ਕੀਤਾ ਗਿਆ ਹੈ।

Written By
The Punjab Wire