ਪੰਜਾਬ ਮੁੱਖ ਖ਼ਬਰ

ਪੰਜਾਬ ਦੇ ਸਕੂਲਾਂ ‘ਚ ਹੋਈਆਂ ਗਰਮੀ ਦੀਆਂ ਛੁੱਟੀਆਂ, ਪੜ੍ਹੋ ਕਦੋਂ ਤੋਂ ਲੈ ਕੇ ਕਦੋਂ ਤੱਕ ਹੋਇਆ ਛੁੱਟੀਆਂ

ਪੰਜਾਬ ਦੇ ਸਕੂਲਾਂ ‘ਚ ਹੋਈਆਂ ਗਰਮੀ ਦੀਆਂ ਛੁੱਟੀਆਂ, ਪੜ੍ਹੋ ਕਦੋਂ ਤੋਂ ਲੈ ਕੇ ਕਦੋਂ ਤੱਕ ਹੋਇਆ ਛੁੱਟੀਆਂ
  • PublishedMay 29, 2023

ਚੰਡੀਗੜ੍ਹ, 29 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਵਲੋਂ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲਾਂ ਵਿਚ ਪਹਿਲੀ ਜੂਨ ਤੋਂ ਲੈ ਕੇ 2 ਜੁਲਾਈ 2023 ਤੱਕ ਗਰਮੀ ਦੀਆਂ ਛੁੱਟੀਆਂ ਐਲਾਨੀਆਂ ਗਈਆਂ ਹਨ।

 

Written By
The Punjab Wire