ਪੰਜਾਬ

ਮੋਹਾਲੀ ਦੀ ਸਿਵਲ ਸਰਜਨ ਡਾ ਆਦਰਸ਼ਪਾਲ ਕੌਰ ਦਾ ਹੋਇਆ ਤਬਾਦਲਾ, ਬਤੌਰ ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦਫਤਰ ਕੀਤਾ ਤੈਨਾਤ, ਡਾਇਰੈਕਟਰ ਦਾ ਵੀ ਦਿੱਤਾ ਚਾਰਜ

ਮੋਹਾਲੀ ਦੀ ਸਿਵਲ ਸਰਜਨ ਡਾ ਆਦਰਸ਼ਪਾਲ ਕੌਰ ਦਾ ਹੋਇਆ ਤਬਾਦਲਾ, ਬਤੌਰ ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦਫਤਰ ਕੀਤਾ ਤੈਨਾਤ, ਡਾਇਰੈਕਟਰ ਦਾ ਵੀ ਦਿੱਤਾ ਚਾਰਜ
  • PublishedApril 3, 2023

ਚੰਡੀਗੜ੍ਹ, 3 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਮੋਹਾਲੀ ਡਾ ਆਦਰਸ਼ਪਾਲ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਬਤੌਰ ਡਿਪਟੀ ਡਾਇਰੈਕਟਰ, ਦਫਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਵਿੱਖੇ ਤੈਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੀ ਅਸਾਮੀ ਦਾ ਚਾਰਜ ਅਗਲੇ ਹੁਕਮਾਂ ਤੱਕ ਬਿੰਨਾ ਕਿਸੇ ਹੋਰ ਵਿੱਤੀ ਲਾਭ ਦੇ ਦਿੱਤਾ ਗਿਆ ਹੈ।

Written By
The Punjab Wire