ਹੋਰ ਗੁਰਦਾਸਪੁਰ ਪੰਜਾਬ

ਸ਼ੋਕ ਸੰਦੇਸ਼- ਪ੍ਰਸ਼ੋਤਮ ਲਾਲ ਨਮਿਤ ਅੰਤਿਮ ਅਰਦਾਸ ਤੇ ਪਗੜੀ ਸਮਾਗਮ ਭੱਲਕੇ ਸੋਮਵਾਰ ਨੂੰ

ਸ਼ੋਕ ਸੰਦੇਸ਼- ਪ੍ਰਸ਼ੋਤਮ ਲਾਲ ਨਮਿਤ ਅੰਤਿਮ ਅਰਦਾਸ ਤੇ ਪਗੜੀ ਸਮਾਗਮ ਭੱਲਕੇ ਸੋਮਵਾਰ ਨੂੰ
  • PublishedSeptember 4, 2022

ਗੁਰਦਾਸਪੁਰ 4 ਸਤੰਬਰ – ਕੌਂਸਲਰ ਪ੍ਰਸ਼ੋਤਮ ਲਾਲ ਨਮਿਤ ਅੰਤਿਮ ਅਰਦਾਸ ਤੇ ਪਗੜੀ ਸਮਾਗਮ ਅੱਜ ਵਰਮਾ ਪੈਲਸ ਕਾਹਨੂੰਵਾਨ ਰੋਡ ਗੁਰਦਾਸਪੁਰ ਵਿਖੇ 1 ਤੋ 2 ਵਜੇ ਦਰਮਿਆਨ ਹੋਵੇਗਾ । ਜ਼ਿਕਰ ਯੋਗ ਹੈ ਕਿ ਚਾਰ ਵਾਰ ਕੌਂਸਲਰ ਰਹੇ ਪ੍ਰਸ਼ੋਤਮ ਲਾਲ ਸੰਖੇਪ ਬਿਮਾਰੀ ਉਪਰਾਂਤ 26 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸਨ ।

Written By
The Punjab Wire