ਪੰਜਾਬ ਮੁੱਖ ਖ਼ਬਰ

ਆਈਏਐਸ ਜਸਪ੍ਰੀਤ ਤਲਵਾੜ ਸਕੂਲ ਸਿੱਖਿਆ ਵਿਭਾਗ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਨਿਯੁੁਕਤ 

ਆਈਏਐਸ ਜਸਪ੍ਰੀਤ ਤਲਵਾੜ ਸਕੂਲ ਸਿੱਖਿਆ ਵਿਭਾਗ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਨਿਯੁੁਕਤ 
  • PublishedMay 31, 2022

ਚੰਡੀਗੜ੍ਹ, 31 ਮਈ 2022- ਪੰਜਾਬ ਸਰਕਾਰ ਦੇ ਵਲੋਂ ਸੀਨੀਅਰ ਆਈਏਐਸ ਅਫ਼ਸਰ ਜਸਪ੍ਰੀਤ ਤਲਵਾੜ ਨੂੰ ਸਿੱਖਿਆ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਵਜੋਂ ਨਿਯੁਕਤ ਕੀਤਾ ਗਿਆ ਹੈ। 

Written By
The Punjab Wire