Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਸਤਬੀਰ ਸਿੰਘ ਖਟੜਾ ਬਣੇ ਪੰਜਾਬ ਸ਼ੂਗਰਫ਼ੈਡ ਦੇ ਚੇਅਰਮੈਨ, ਸਾਬਕਾ ਆਈਜੀ ਖਟੜਾ ਦੇ ਪੁੱਤਰ ਹਨ ਸਤਬੀਰ

ਸਤਬੀਰ ਸਿੰਘ ਖਟੜਾ ਬਣੇ ਪੰਜਾਬ ਸ਼ੂਗਰਫ਼ੈਡ ਦੇ ਚੇਅਰਮੈਨ, ਸਾਬਕਾ ਆਈਜੀ ਖਟੜਾ ਦੇ ਪੁੱਤਰ ਹਨ ਸਤਬੀਰ
  • PublishedDecember 29, 2021

ਸਤਬੀਰ ਸਿੰਘ ਖਟੜਾ ਪੰਜਾਬ ਦੇ ਨਵੇ ਸ਼ੂਗਰਫ਼ੇਡ ਦੇ ਚੇਅਰਮੈਨ ਬਨ ਗਏ ਹਨ। ਇਹ ਆਦੇਸ਼ ਸਰਕਾਰ ਵੱਲੋ ਜਾਰੀ ਕੀਤੇ ਗਏ ਹੈ। ਦੱਸਣਯੋਗ ਹੈ ਕਿ ਸਤਬੀਰ ਸਿੰਘ ਖਟੜਾ ਸਾਬਕਾ ਆਈਜੀਪੀ ਰਣਬੀਰ ਸਿੰਘ ਖਟੜਾ ਦੇ ਪੁੱਤਰ ਹਨ।

Written By
The Punjab Wire