ਮੁੱਖ ਖ਼ਬਰ

ਸੀ-ਪਾਈਟ ਕੈਪ ਤਲਵਾੜਾ ਵਿਖੇ ਆਰਮੀ ਦੀ ਭਰਤੀ ਲਈ ਟਰੇਨਿੰਗ ਸੁਰੂ ।

ਸੀ-ਪਾਈਟ ਕੈਪ ਤਲਵਾੜਾ ਵਿਖੇ ਆਰਮੀ ਦੀ ਭਰਤੀ ਲਈ ਟਰੇਨਿੰਗ ਸੁਰੂ ।
  • PublishedJune 17, 2021

ਗੁਰਦਾਸਪੁਰ 17 ਜੂਨ ( ਮੰਨਨ ਸੈਣੀ) । ਕੈਪ ਕਮਾਂਡੈਟ ਸੀ –ਪਾਈਟ ਕੈਪ ਤਲਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆਂ ਦੀ ਫੌਜ ਦੀ ਭਰਤੀ ਜੋ ਕਿ ਅਕਤੂਬਰ 2021 ਨੂੰ ਖਾਸਾ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਹੈ । ਭਰਤੀ ਲਈ ਸੀ-ਪਾਈਟ ਕੈਪ ਤਲਵਾੜਾ ਵਿਖੇ ਇਨ੍ਹਾਂ ਜਿਲਿਆਂ ਦੀ ਸਕਰੀਨਿੰਗ ਲਈ ਟਰਾਇਲ ਸੁਰੂ ਕੀਤੇ ਜਾ ਰਹੇ ਹਨ। ਚਾਹਵਾਨ ਨੋਜਵਾਨ ਆਪਣਾ ਬਾਇਓ ਡਾਟਾ ਜਿਵੇ ਕਿ ਨਾਮ, ਪਤਾ , ਅਤੇ ਮੋਬਾਇਲ ਨੰ: ਕੈਪ ਇੰਚਾਰਜ ਦੇ 9478793847 ਮੋਬਾਇਲ ਨੰਬਰਾਂ ਤੇ ਰਜਿਸਟੇਸ਼ਨ ਕਰਵਾਇਆ ਜਾਵੇ । ਕੈਪ ਵਿੱਚ ਟਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ ਬਿਲਕੁਲ ਫਰੀ ਹੈ ।

Written By
The Punjab Wire