ਚੰਡੀਗੜ੍ਹ, 12 ਫਰਵਰੀ: ਚੋਣ ਡਿਊਟੀ ਦੌਰਾਨ ਗੈਰ ਹਾਜਿਰ ਰਹਿਣ ਵਾਲੇ ਤਹਿਸੀਲਦਾਰ ਭਿੱਖੀਵਿੰਡ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸਨ ਦੇ ਬੁਲਾਰੇ ਨੇ ਦੱਸਿਆ ਕਿ ਜਿਲ੍ਹਾਂ ਤਰਨ ਤਾਰਨ ਦੇ ਭਿੱਖੀ ਵਿੰਡ ਦੇ ਤਹਿਸਲੀਦਾਰ ਲਖਵਿੰਦਰ ਸਿੰਘ ਮਿਉਸਿਪਲ ਇਲੈਕਸਨ ਦੇ ਕੰਮ ਵਿੱਚ ਜਾਣ ਬੁੱਝ ਕੇ ਗੈਰ ਹਾਜਰ ਸੀ ਜਿਸ ਕਾਰਨ ਉਸਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।
Recent Posts
- ਆਪ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਕਾਨੂੰਨ ਤੋਂ ਉੱਪਰ ਕੋਈ ਨਹੀਂ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ, ਜਾਤੀਸੂਚਕ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਕਾਨੂੰਨ ਆਪਣਾ ਕੰਮ ਕਰੇਗਾ: ਹਰਪਾਲ ਸਿੰਘ ਚੀਮਾ
- 2027 ਦੇ ਮੈਨੀਫੈਸਟੋ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ; ਲੋਕ ਅਤੇ ਆਗੂ ਮਿਲ ਕੇ ਤੈਅ ਕਰਨਗੇ ਰੋਡਮੈਪ
- ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਬੈਡਮਿੰਟਨ: ਗੁਰਦਾਸਪੁਰ ਨੇ ਦੀਨਾਨਗਰ ਨੂੰ ਹਰਾ ਕੇ ਜਿੱਤਿਆ ਖ਼ਿਤਾਬ
- ਦੀਨਾਨਗਰ ’ਚ ਸਫ਼ਾਈ, ਕੂੜਾ ਡੰਪ ਤੇ ਬੱਸ ਸਟੈਂਡ ਨੂੰ ਲੈ ਕੇ ਕਾਂਗਰਸ ਦਾ ‘ਆਪ’ ’ਤੇ ਹਮਲਾ