CORONA ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵਲੋ ਲੋਕਲ ਬੌਡੀਜ਼ ਦੀਆਂ ਆਮ ਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ

  • PublishedNovember 27, 2020

ਚੰਡੀਗੜ੍ਹ,27 ਨਵੰਬਰ,2020: ਪੰਜਾਬ ਸਰਕਾਰ ਨੇ ਲੋਕਲ ਬੌਡੀਜ਼ ਦੀਆਂ ਆਮ ਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਹ ਚੋਣਾਂ ਕਰਵਾਉਣ ਦਾ ਪ੍ਰਕਿਰਿਆ 13 ਫਰਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ। 

Written By
The Punjab Wire