ਪੰਜਾਬ ਸਰਕਾਰ ਵਲੋ ਲੋਕਲ ਬੌਡੀਜ਼ ਦੀਆਂ ਆਮ ਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ,27 ਨਵੰਬਰ,2020: ਪੰਜਾਬ ਸਰਕਾਰ ਨੇ ਲੋਕਲ ਬੌਡੀਜ਼ ਦੀਆਂ ਆਮ ਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਹ ਚੋਣਾਂ ਕਰਵਾਉਣ ਦਾ ਪ੍ਰਕਿਰਿਆ 13 ਫਰਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ। 

Thepunjabwire
 • 2
 • 27
 •  
 •  
 •  
 •  
 •  
 •  
 •  
 •  
  29
  Shares
error: Content is protected !!