ਜਿਲੇ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਕੀਤੀ ਮੀਟਿੰਗ
ਗੁਰਦਾਸਪੁਰ, 12 ਨਵੰਬਰ ( ਮੰਨਨ ਸੈਣੀ)। ਮਾਣਯੋਗ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1.1.2021ਤੇ ਆਧਾਰ ਤੇ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਅਫਸਰ, ਗੁਰਦਾਸਪੁਰ ਸ. ਤੇਜਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠਉਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਉਨਾਂ ਦੇ ਦੇ ਦਫਤਰ ਵਿਖੇ ਜ਼ਿਲ•ੇ ਦੀਆਂ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂਦ ੇਜ਼ਿਲ•ਾ ਪ੍ਰਧਾਨਾਂ/ਸਕੱਤਰਾਂ ਅਤੇਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਮੀਟਿੰਗ ਹੋਈ। ਇਸ ਮੌਕੇ ਵਧੀਕ ਜ਼ਿਲ•ਾ ਚੋਣ ਅਫਸਰ ਸੰਧੂ ਵਲੋਂ ਰਾਜਲੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਮੇਤ ਸੀ.ਡੀ (ਬਿਨਾਂ ਫੋਟੋ) ਪ੍ਰਦਾਨ ਕੀਤੀ ਗਈ।
ਮੀਟਿੰਗ ਦੌਰਾਨ ਐਸ.ਡੀ.ਐਮ ਵਲੋਂ ਂਹਾਜ਼ਰ ਆਏ ਸਮੂਹ ਅਧਿਕਾਰੀਆਂ ਅਤੇ ਰਾਜਸੀ ਪਾਰਟੀਆਂ ਨੂ ੰਭਾਰਤ ਚੋਣ ਕਮਿਸ਼ਨਵ ੱਲੋ ਂਵੋਟਰ ਸੂਚੀ ਦੀ ਸੁਧਾਈ ਸਬੰਧੀ ਜਾਰੀ ਪ੍ਰੋਗਰਾਮ/ਹਦਾਇਤਾਂ ਦੇਹ ਰਪਹਿਲ ੂਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1.1.2021ਤੇਆਧਾਰ ਤੇਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ 16 ਨਵੰਬਰ, 2020 ਤੋਂ ਸ਼ੁਰੂ ਕੀਤਾ ਜਾਰਿਹਾ ਹੈ।
ਡਰਾਫਟ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ 16 ਨਵੰਬਰ, 2020 ਨੂ ੰਕੀਤੀ ਜਾਵੇਗੀ, ਜਿਸ ਉਪਰ 16 ਨਵੰਬਰ, 2020 ਤੋਂ 15 ਦਸੰਬਰ, 2020 ਤੱਕ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰ:6, ਵੋਟ ਕਟਵਾਉਣ ਲਈ ਫਾਰਮ ਨੰ:7, ਵੇਰਵਿਆਂ ਦੀ ਸੋਧ ਕਰਵਾਉਣ ਲਈ ਫਾਰਮ ਨੰ:8 ਅਤੇ ਵੋਟਰ ਸੂਚੀ ਵਿਚ ਦਰਜ਼ ਇੰਦਰਾਜਾਂ ਦੀ ਅਦਲਾ-ਬਦਲੀ ਲਈ ਫਾਰਮ ਨੰ:8ਏ ਸਬੰਧੀ ਦਾਅਵੇ ਜਾਂ ਇਤਰਾਜ਼ ਬੀ.ਐਲ.ਓਜ਼., ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਪ੍ਰਾਪਤ ਕੀਤੇ ਜਾਣਗੇ।ਦਾਅਵੇ/ਇਤਰਾਜ਼ਾਂ ਦਾ ਨਿਪਟਾਰਾ ਮਿਤੀ 05.01.2021 ਤੱਕ ਕੀਤਾ ਜਾਵੇਗਾ ਅਤੇ 15 ਜਨਵਰੀ 2021 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾਵੇਗੀ।
ਉਨਾਂ ਰਾਜਸੀ ਪਾਰਟੀਆਂ ਦੇ ਹਾਜ਼ਰ ਆਏ ਨੁੰ ਮਾਇੰਦਿਆਂ ਨੂ ੰਅਪੀਲ ਕੀਤੀ ਕਿ ਮਿਤੀ 21.11.2020 (ਸ਼ਨੀਵਾਰ), 22.11.2020 (ਐਤਵਾਰ), 5.12.2020 (ਸ਼ਨੀਵਾਰ) ਅਤੇ 6.12.2020 (ਐਤਵਾਰ) ਨੂੰ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ ਅਤੇ ਇਹਨਾਂ ਮਿਤੀਆਂ ਨੂੰਬੀ.ਐਲ.ਓਜ਼. ਪੋਲਿੰਗ ਬੂਥਾਂ ਤੇ ਬੈਠ ਕੇ ਦਾਅਵੇ/ਇਤਰਾਜ਼ ਪ੍ਰਾਪਤ ਕਰਨਗੇ।ਇਸ ਸਬੰਧੀ ਆਪਣੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਵੋਟਰ ਸੂਚੀ ਦੀ ਸੁਧਾਈ ਵਿਚ ਲੱਗੇਅਧਿਕਾਰੀਆਂ/ਕਰਮਚਾਰੀਆਂ ਨੂ ੰਵੱਧ ਤੋਂ ਵੱਧ ਸਹਿਯੋਗ ਦਿੱਤਾਜਾਵੇ, ਤਾਂਜੋ ਸੁਧਾਈ ਦੀ ਪ੍ਰੀਕ੍ਰਿਆ ਨੂੰ ਪਾਰਦਰਸ਼ੀ ਬਣਾਇਆ ਜਾ ਸਕੇ।
ਉਨਾਂ ਸਮੂਹ ਰਾਜਸੀ ਪਾਰਟੀਆਂ ਨੂੰਇਹ ਵੀ ਅਪੀਲਕੀਤੀ ਕਿ ਬੂਥ ਪੱਧਰ ਤੇ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਦੀ ਨਿਯੁਕਤੀ ਕੀਤੀ ਜਾਵੇ। ਸਮੂਹ ਪ੍ਰਤੀਨਿਧਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਵੋਟਰ ਸੂਚੀ ਦੇ ਭਾਗ/ਸੈਕਸ਼ਨ/ਪੋਲਿੰਗ ਸਟੇਸ਼ਨਾਂ/ਪਿੰਡਾਂ ਆਦਿ ਦੇ ਨਾਵਾਂ ਅਤੇ ਵੋਟਰ ਸੂਚੀ ਵਿਚ ਦਰਜ਼ ਮਹੱਤਵਪੂਰਨ ਵਿਅਕਤੀਆਂ(ਜਿਵੇਂ ਮੌਜੂਦਾ/ਸਾਬਕਾਐਮ.ਪੀਜ਼., ਐਮ.ਐਲ.ਏਜ਼., ਮੈਂਬਰ ਰਾਜ ਸਭਾ ਆਦਿ) ਦਾ ਮੁਕੰਮਲ ਡਾਟਾ ਚੈੱਕ ਕਰ ਲੈਣ ਅਤੇ ਇਸ ਸਬੰਧੀ ਜੇਕਰ ਤਰੁੱਟੀਆਂ/ਖਾਮੀਆਂ ਪਾਈਆਂ ਜਾਂਦੀਆਂ ਹਨ ਜਾਂ ਕਿਸੇ ਦੀ ਵੋਟ ਨਹੀਂ ਬਣੀ, ਤਾਂ ਤੁਰੰਤ ਈ.ਆਰ.ਓਜ਼./ਬੀ.ਐਲ.ਓਜ਼. ਰਾਹੀਂ ਕਾਰਵਾਈ ਕਰ ਲਈ ਜਾਵੇ।
ਮੀਟਿੰਗ ਸ. ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ. ਡੇਰਾ ਬਾਬਾ ਨਾਨਕ-ਕਮ-ਈ.ਆਰ.ਓ.10-ਡੇਰਾ ਬਾਬਾ ਨਾਨਕ, ਸ੍ਰੀ ਹਰਜਿੰਦਰ ਸਿੰਘ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਗੁਰਦਾਸਪੁਰ-ਕਮ-ਈ.ਆਰ.ਓ. 8-ਸ੍ਰੀਹਰਗੋਬਿੰਦਪੁਰ, ਹਰਜਿੰਦਰ ਸਿੰਘ ਕਲਸੀ, ਜਿਲ•ਾ ਲੋਕ ਸੰਪਰਕ ਅਫਸਰ, ਗੁਰਦਾਸਪੁਰ, ਸੁਰਜੀਤਪਾਲ, ਜ਼ਿਲ•ਾ ਸਿੱਖਿਆ ਅਫਸਰ (ਪ੍ਰ.)-ਕਮ-ਏ.ਈ.ਆਰ.ਓ.2 ਚੋਣ ਹਲਕਾ 4-ਗੁਰਦਾਸਪੁਰ, ਰਜਿੰਦਰਸਿੰਘ, ਚੋਣਤਹਿਸੀਲਦਾਰ, ਗੁਰਦਾਸਪੁਰ,ਮਨਜਿੰਦਰ ਸਿੰਘ ਚੋਣ ਕਾਨੂੰਗੋ, ਮਨਜੀਤਸਿੰਘ, ਤਹਿਸੀਲਦਾਰਦੀਨਾਨਗਰ-ਕਮ-ਏ.ਈ.ਆਰ.ਓ.1, ਚੋਣਹਲਕਾ 5-ਦੀਨਾਨਗਰ, ਸਤੀਸ਼ ਕੁਮਾਰ, ਏ.ਈ.ਆਰ.ਓ-1–ਕਮ-ਬੀ.ਡੀ.ਪੀ.ਓ. ਚੋਣਹਲਕਾ 6-ਕਾਦੀਆਂ, ਰਾਜਕੁਮਾਰ, ਨਾਇਬਤਹਿਸੀਲਦਾਰ, ਚੋਣਹਲਕਾ 7-ਬਟਾਲਾ, ਰਜਿੰਦਰਸਿੰਘ, ਚੋਣ ਸਹਾਇਕ ਦਫਤਰ ਈ.ਆਰ.ਓ.9-ਫਤਿਹਗੜ•ਚੂੜੀਆ , ਇਸ ਤੋਂ ਇਲਾਵਾ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਤੀਨਿਧ ਗੁਰਵਿੰਦਰਲਾਲ, ਸਕੱਤਰ, ਇੰਡੀਅਨ ਨੈਸ਼ਨਲ ਕਾਂਗਰਸ, ਗੁਰਦਾਸਪੁਰ, ਸੁਧੀਰ ਮਹਾਜਨ, ਜ਼ਿਲ•ਾ ਵਾਇਸ ਪ੍ਰੈਜੀਡੈਟ ਭਾਰਤੀ ਜਨਤਾ ਪਾਰਟੀ, ਦਲਜੀਤਸਿੰਘ, ਸੈਕਟਰੀ, ਭਾਰਤੀ ਕਮਿਊਨਿਸਟ ਪਾਰਟੀ (ਐਮ), ਅਸ਼ੋਕ ਕੁਮਾਰ, ਨੁੰਮਾਇੰਦਾ ਸ਼੍ਰੋਮਣੀ ਅਕਾਲੀ ਦਲ
, ਭਾਰਤ ਭੂਸ਼ਣ ਸ਼ਰਮਾ ਵਲੰਟੀਅਰ ਆਮ ਆਦਮੀ ਪਾਰਟੀ ਵੀ ਮੋਜੂਦ ਸਨ।