Close

Recent Posts

ਕਿਸ਼ੋਰ ਅਵਸਥਾ ਵਿੱਚ ਮੂਡ ਸਵਿੰਗ ਜਾਂ ਕਿਸੇ ਵੱਡੇ ਖ਼ਤਰੇ ਦਾ ਸ਼ੁਰੂਆਤੀ ਸੰਕੇਤ? ਪੰਜਾਬ ਸਰਕਾਰ ਵੱਲੋਂ ਮਾਪਿਆਂ ਨੂੰ ਨਸ਼ੇ ਦੀ ਆਦਤ ਪੈਣ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸੰਕੇਤ ਪਛਾਣਨ ਦੀ ਅਪੀਲ

ਕਿਸ਼ੋਰ ਅਵਸਥਾ ਵਿੱਚ ਮੂਡ ਸਵਿੰਗ ਜਾਂ ਕਿਸੇ ਵੱਡੇ ਖ਼ਤਰੇ ਦਾ ਸ਼ੁਰੂਆਤੀ ਸੰਕੇਤ? ਪੰਜਾਬ ਸਰਕਾਰ ਵੱਲੋਂ ਮਾਪਿਆਂ ਨੂੰ ਨਸ਼ੇ ਦੀ ਆਦਤ ਪੈਣ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸੰਕੇਤ ਪਛਾਣਨ ਦੀ ਅਪੀਲ

ਹੋਰ ਗੁਰਦਾਸਪੁਰ ਪੰਜਾਬ

? ਸ਼ਾਮ 3 ਤੋਂ 4 ਵਜੇ ਡੀਸੀ ਗੁਰਦਾਸਪੁਰ ਸੁਣਨਗੇ ਜ਼ਿਲਾ ਨਿਵਾਸਿਆ ਦਿਆ ਮੁਸ਼ਕਿਲਾ, ਇਸ ਆਈ.ਡੀ ਨਾਲ ਜੁੜ ਕੇ ਕੋਈ ਵੀ ਦੱਸ ਸਕਦਾ ਹੈ ਆਪਣੀ ਮੁਸ਼ਕਿਲਾ

? ਸ਼ਾਮ 3 ਤੋਂ 4 ਵਜੇ ਡੀਸੀ ਗੁਰਦਾਸਪੁਰ ਸੁਣਨਗੇ ਜ਼ਿਲਾ ਨਿਵਾਸਿਆ ਦਿਆ ਮੁਸ਼ਕਿਲਾ, ਇਸ ਆਈ.ਡੀ ਨਾਲ ਜੁੜ ਕੇ ਕੋਈ ਵੀ ਦੱਸ ਸਕਦਾ ਹੈ ਆਪਣੀ ਮੁਸ਼ਕਿਲਾ
  • PublishedOctober 16, 2021

ਗੁਰਦਾਸਪੁਰ, 16 ਅਕਤੂਬਰ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮਹੁੰਮਦ ਇਸ਼ਫਾਕ ਅੱਜ ਸ਼ਨੀਵਾਰ ਦੁਪਹਿਰ 3 ਵਜੇ ਤੋਂ 4 ਵਜੇ ਤਕ ਜੂਮ ਐਪ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਸੰਪਰਕ ਕਰਨਗੇ।

ਜ਼ਿਲੇ ਦਾ ਕੋਈ ਵਸਨੀਕ ਜੂਮ ਐਪ ਰਾਹੀਂ ਹਿੱਸਾ ਲੈ ਕੇ ਆਪਣੀ ਮੁਸ਼ਕਿਲ ਦੱਸ ਸਕਦਾ ਹੈ। ਮੋਬਾਇਲ ’ਤੇ ਜੂਮ ਐਪ ਡਾਊਨਲੋਡ ਕਰਕੇ, ਜੂਮ ਆਈ.ਡੀ 99154-33700 ਤੇ ਪਾਸਵਰਡ 0033 ਦਰਜ ਕਰਕੇ ਮੀਟਿੰਗ ਵਿਚ ਲਿਆ ਜਾ ਸਕਦਾ ਹੈ ਹਿੱਸਾ ਹੈ।

Written By
The Punjab Wire