ਜ਼ਿਲਾ ਪ੍ਰਸ਼ਾਸਨ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਹੋਇਆ ਸਖ਼ਤ

43 ਦੁਕਾਨਦਾਰਾਂ /ਦੁਕਾਨਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਕਰਕੇ ਕਰਫਿਊ ਰਿਲੈਕਸ਼ਨ ਕੀਤੀ ਰੱਦ

12 ਮਈ ਤੋਂ 16 ਮਈ ਤਕ ਦੁਕਾਨਾਂ ਕੀਤੀਆਂ ਸੀਲ

ਗੁਰਦਾਸਪੁਰ, 11 ਮਈ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਜਿਲਾ ਗੁਰਦਾਸਪੁਰ ਵਿਚ ਧਾਰਾ 144 ਸੀ.ਆਰ.ਪੀ.ਸੀ 1973 ਅਧੀਨ ਅਗਲੇ ਹੁਕਮਾਂ ਤਕ ਕਰਫਿਊ ਲਗਾਇਆ ਹੈ। ਇਸ ਜਿਲੇ ਦੇ ਵਸਨੀਕਾਂ ਨੂੰ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਦੁਕਾਨਦਾਰਾਂ ਦੀ ਯੂਨੀਅਨ ਦੇ ਪ੍ਰਧਾਨਾਂ ਨਾਲ ਸਮੇਂ ਸਮੇਂ ਸਿਰ ਵੀਡੀਓ ਕਾਨਫਰੰਸਾਂ ਕਰਨ ਉਪਰੰਤ ਉਨਾਂ ਵਲੋਂ ਦੁਕਾਨਾਂ ਖੋਲ•ਣ ਸਬੰਧੀ ਕੈਟਾਗਿਰੀ ਵਾਈਜ਼ ਵੰਡ ਅਤੇ ਸਮੇਂ ਸਬੰਧੀ ਸਹਿਮਤੀ ਪ੍ਰਗਟਾਈ ਗਈ। ਜਿਸ ਉਪਰੰਤ 6 ਤੇ 9 ਮਈ 2020 ਰਾਹੀਂ ਹੁਕਮ ਜਾਰੀ ਕੀਤੇ ਗਏ, ਜਿਨਾਂ ਰਾਹੀ ਦੁਕਾਨਾਂ ਨੂੰ ਖੋਲ•ਣ ਸਬੰਧੀ ਕੈਟਾਗਿਰੀ ਵਾਈਜ਼, ਦਿਨਾਂ ਦੀ ਵੰਡ ਸਮੇਤ ਮਿੱਥੇ ਸਮੇਂ ਅਨੁਸਾਰ ਅਤੇ ਪੰਜਾਬ ਸਰਕਾਰ ਵਲੋਂ ਦੁਕਾਨਾਂ ਖੋਲ•ਣ ਸਬੰਧੀ ਜਾਰੀ ਕੀਤੀਆਂ ਗਾਈਜਲਾਈਨਜ਼ ਦੀ ਇੰਨ-ਬਿੰਨ ਪਾਲਣਾ ਸਮੇਤ ਦੁਕਾਨਾਂ ਖੋਲ•ਣ ਦੀ ਇਜਾਜ਼ਤ ਦਿੱਤੀ ਗਈ।

ਉਪ ਮੰਡਲ ਮੈਜਿਸਟਰੇਟ, ਬਟਾਲਾ ਵਲੋਂ 9 ਅਤੇ 10 ਮਈ ਨੂੰ ਆਪਣੀ-ਆਪਣੀ ਹਦੂਦ ਅੰਦਰ ਪੈਦੀਆਂ ਦੁਕਾਨਾਂ ਦੀ ਚੈਕਿੰਗ, ਸਬੰਧਤ ਸਪੈਸ਼ਲ ਮੈਜਿਸਟਰੇਟਾਂ ਵਲੋਂ ਕਰਵਾਈ ਗਈ, ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁਝ ਦੁਕਾਨਦਾਰਾਂ ਵਲੋਂ ਦਿੱਤੇ ਹੁਕਮਾਂ ਦੀ ਪਾਲਣਾ ਨਹੀ ਕੀਤੀ ਜਾ ਰਹੀ ਅਤੇ ਕਰਫਿਊ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਬਟਾਲਾ ਵਲੋਂ ਉਕਤ ਹੁਕਮਾਂ ਦੀ ਸ਼ਡਿਊਲ ਅਨੁਕੂਲ ਦੁਕਾਨਾਂ ਨਾ ਖੋਲ•ਣ ਸਬੰਧੀ ਦੁਕਾਨਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਏ ਪ੍ਰੰਤੂ ਕਿਸੇ ਦਾ ਜਵਾਬ ਤਸੱਲੀਬਖਸ਼ ਨਹੀਂ ਪਾਏ ਜਾਣ ਕਾਰਨ ਹੇਠ ਲਿਖੇ ਦੁਕਾਨਦਾਰਾਂ /ਦੁਕਾਨਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਕਰਕੇ ਕਰਫਿਊ ਰਿਲੈਕਸ਼ਨ ਰੱਦ ਕੀਤੀ ਜਾਂਦੀ ਹੈ ਅਤੇ ਇਹ ਦੁਕਾਨਾਂ 12 ਮਈ 2020 ਤੋਂ 16 ਮਈ 2020 ਤਕ ਸੀਲ/ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਮਹਿਤਾ ਕਰਿਆਨਾ ਸਟੋਰ, ਡੇਰਾ ਰੋਡ ਬਟਾਲਾ ਦੁਕਾਨ ਨਿਰਧਾਰਤ ਸਮਾਂ 3 ਵਜੇ ਤੋਂ ਬਾਅਦ ਵੀ ਖੁੱਲੀ ਸੀ, ਅਗਰਵਾਲ ਸਾਈਕਲ ਸਟੋਰ ਜੀ.ਟੀ.ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲ•ੀ ਗਈ ਸੀ, ਪਾਪੂਲਰ ਇੰਡਸਟਰੀਅਲ ਕਾਰਪੋਰੂਨ ਜੀ.ਟੀ.ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ, ਹਿਮਾਲਿਆ ਆਇਰਨ ਐਂਡ ਸਾਈਕਲ ਸਟੋਰ ਸਾਹਮਣੇ ਮਸੀਤ ਵਾਲੀ ਗਲੀ ਜੀ.ਟੀ.ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਗੌਤਮ ਟਰੇਡਰਜ (ਬਿਜਲੀ ਦਾ ਸਮਾਨ) ਪੁਰਾਣੀ ਟਰੱਕ ਯੂਨੀਅਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਅਰਾਧਿਆ ਸਟੀਲ ਫੈਵਰੀਕੇਟ ਗੁਰੁਦਾਸਪੁਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਸਾਬੀ ਲਾਈਟ ਐਂਡ ਸਾਉਂਡ ਡੀ.ਜੇ ਗੁਰਦਾਸਪੁਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਅਜਿਪ ਲੁਬਰੀਕੈਂਟ ਗੁਰਦਾਸਪੁਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਐੱਚ.ਐੱਸ.ਪੀ.ਇੰਟਰਪ੍ਰਾਈਜ਼ ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਸਾਂਈ ਗਲਾਸ ਹਾਊਸ ਨੇੜੇ ਆਈ.ਟੀ.ਆਈ. ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਵਾਹਿਗੁਰੂ ਆਰਟ ਗੈਲਰੀ ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਦਿੱਲੀ ਬਿਲਡਿੰਗ ਮਟੀਰੀਅਲ ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਖਾਲਸਾ ਸੀਮੈਂਟ ਸਟੋਰ ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਸੀਮੈਂਟ ਸਟੋਰ ਪਹਿਲੀ ਮੰਜਿਲ ਤੇ ਫਿਟਨਿਸ , ਜਿਮ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਲਕਸ਼ਮੀ ਫਰਨੀਚਰ ਹਾਊਸ ਸਿਟੀ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਬੋਪਾਰਾਏ ਸੀਮੈਂਟ ਸਟੋਰ ਡੇਰਾ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਵਿਰਦੀ ਕਰਾਊਨ ਡੈਜਿਟ ਕੂਲਰ ਉਮਰਪੁਰਾ ਚੋਂਕ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਵਿਪਨ ਕੁਮਾਰ ਪਸ਼ੂ ਖੁਰਾਕ ਉਮਰਪੁਰਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਸੇਠੀ ਸੈਨਟਰੀ ਰਾਮਲੀਲਾ ਗਰਾਉਂਡ ਨਜਦੀਕ ਸਾਊਥ ਸਿਟੀ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਨਾਗਰਾ ਮੋਟਰ ਗੈਰਜ ਜਲੰਧਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ, ਲਾਇਲਪੁਰ ਇੰਜੀਨੀਅਰ ਵਰਕਿਸ ਦੁਸਾਹਿਰਾ ਗਰਾਉਂਡ ਦੇ ਸਾਹਮਣੇ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਪ੍ਰਕਾਸ਼ ਤਰਪਾਲ ਵਾਲਾ ਦੁਸਾਹਿਰਾ ਗਰਾਉਂਡ ਦੇ ਸਾਹਮਣੇ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਤਿਲਕ ਰਾਜ ਐਂਡ ਕੰਪਨੀ ਗੁਰਦਾਸਪੁਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਜਸਪਾਲ ਐਗਰੋ ਇੰਡਸਟਰੀਂ ਗੁਰਦਾਸਪੁਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਖਜਾਨ ਸਿੰਘ ਐਂਡ ਸੰਨਂ ਮਕੈਨੀਕਲ ਪਾਰਟਸ ਗੁਰਦਾਸਪੁਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਅਜੀਤ ਐਗਰੀਕਲਚਰ ਇੰਡਸਟਰੀਂ ਗੁਰਦਾਸਪੁਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਸੰਧੂ ਮਕੈਨਿਕ ਵਰਕਸ ਗੁਰਦਾਸਪੁਰ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਹਾਈਪੁਰ ਸੁਪਰ ਮਾਰਕੀਟ ਕਾਦੀਆਂ ਰੋਡ ਬਟਾਲਾ ਹੋਮ ਡਲਿਵਰੀ ਦਾ ਪਾਸ ਤੇ ਆਮ ਗ੍ਰਾਹਕਾਂ ਲਈ ਦੁਕਾਨ ਖੋਲੀ ਹੋਈ ਸੀ, ਸੁਖਦੀਪ ਐਂਡ ਸੁਖਰਾਜ ਡ੍ਰਾਈਕਲੀਨਰਂ ਕਾਦੀਆਂ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਗੇਟ ਐਂਡ ਗਰਿਲ ਨਜਦੀਕ ਭਗਤ ਮੋਬਾਇਲ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਹੈਵਮੋਰ ਆਈਸਕ੍ਰੀਮ ਚੁੰਗੀ ਕਾਦੀਆਂ ਨਾਰਮ ਅਨੁਸਾਰ ਦੁਕਾਨ ਖੁੱਲ ਨਹੀਂ ਸਕਦੀ, ਯੂਨੀਕ ਫੋਟੋ ਸਟੇਟ ਕਾਦੀਆਂ ਚੁੰਗੀ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਸੋਨੀਆ ਬਿਊਟੀ ਪਾਰਲਰ ਨੇੜੇ ਰੰਧਾਵਾ ਪੈਲਿਸ ਨਾਰਮ ਅਨੁਸਾਰ ਦੁਕਾਨ ਖੁੱਲ ਨਹੀਂ ਸਕਦੀ, ਇਸ਼ਤਾ ਵੂਲ ਹਾਊਸ ਸਿੰਬਲ ਚੋਂਕ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਰੀਕੋ ਫਾਉਂਡਰੀ ਐਂਡ ਇੰਜੀਨੀਰਿੰਗ ਵਰਕਿਸ ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਐੱਮ.ਕੇ. ਟਰੇਡਰਜ ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਮਹਿਰਾ ਸੈਨਟਰੀ ਕਾਹਨੂੰਵਾਨ ਰੋਡ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਵਿਕੀ ਪ੍ਰੋਵਿਂਨਲ ਸਟੋਰ ਸਰਕੂਲਰ ਰੋਡ ਬਟਾਲਾ ਸਮੇਂ ਤੋਂ ਪਹਿਲਾਂ ਦੁਕਾਨ ਖੋਲੀ ਗਈ ਸੀ, ਸ਼ਰਮਾ ਕਨਫੈਕਸਨਰੀ ਸਿਨਮਾ ਰੋਡ ਬਟਾਲਾ ਸਮੇਂ ਤੋਂ ਪਹਿਲਾਂ ਦੁਕਾਨ ਖੋਲੀ ਗਈ ਸੀ, ਸਤਨਾਮ ਫਰਨੀਚਰ ਹਾਊਸ ਪੁਰਾਣੀ ਮਾਲ ਮੰਡੀ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਸ਼ਾਮ ਐਂਡ ਕੰਪਨੀ ਨਜ਼ਦੀਕ ਕਾਂਗਰਸ ਭਵਨ ਵਾਲੀ ਗਲੀ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ, ਰਵੀ ਇੰਜੀਨਰਿੰਗ ਵਰਕਿਸ ਪੁਰਾਣੀ ਮਾਲ ਮੰਡੀ ਤੋਂ ਅੰਦਰ ਵਾਲੀ ਸਾਈਡ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ ਅਤੇ ਵਰਕਸ਼ਾਪ ਨਜ਼ਦੀਕ ਚੌਧਰੀ ਫਰਨੀਚਰ ਹਾਊਸ ਬਟਾਲਾ ਤਹਿ ਕੀਤੇ ਗਏ ਦਿਨ ਤੋਂ ਬਿਨਾਂ ਦੁਕਾਨ ਖੋਲੀ ਗਈ ਸੀ।

ਉਪਰੋਕਤ ਸਾਰੀਆਂ ਦੁਕਾਨਾਂ 12 ਮਈ ਤੋਂ 16 ਮਈ 2020 ਤਕ ਸੀਲ/ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਹੁਕਮ ਤੁਰੰਤ ਲਾਗੂ ਹੋਣਗੇ।

Print Friendly, PDF & Email
Thepunjabwire
 • 526
 • 70
 •  
 •  
 •  
 •  
 •  
 •  
 •  
 •  
  596
  Shares
error: Content is protected !!