Close

Recent Posts

ਪੰਜਾਬ ਮੁੱਖ ਖ਼ਬਰ

ਪੰਜਾਬ ‘ਚ ਹੁਣ ਰਾਜ ਭਵਨ ਨਹੀਂ, ‘ਲੋਕ ਭਵਨ’ ਕਹੋ, ਤੁਰੰਤ ਪ੍ਰਭਾਵ ਨਾਲ ਨਾਮ ਤਬਦੀਲ

ਪੰਜਾਬ ‘ਚ ਹੁਣ ਰਾਜ ਭਵਨ ਨਹੀਂ, ‘ਲੋਕ ਭਵਨ’ ਕਹੋ, ਤੁਰੰਤ ਪ੍ਰਭਾਵ ਨਾਲ ਨਾਮ ਤਬਦੀਲ
  • PublishedDecember 4, 2025

ਚੰਡੀਗੜ੍ਹ, 4 ਦਿਸੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਰਾਜਪਾਲ ਦੇ ਦਫ਼ਤਰ (ਗਵਰਨਰ ਸਕੱਤਰੇਤ) ਵੱਲੋਂ ਇੱਕ ਅਹਿਮ ਹੁਕਮ ਜਾਰੀ ਕਰਦਿਆਂ ‘ਪੰਜਾਬ ਰਾਜ ਭਵਨ’ ਦਾ ਨਾਮ ਤਬਦੀਲ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਹੁਣ ਇਸਨੂੰ ‘ਲੋਕ ਭਵਨ, ਪੰਜਾਬ’ ਦੇ ਨਾਮ ਨਾਲ ਜਾਣਿਆ ਜਾਵੇਗਾ।

Written By
The Punjab Wire