Close

Recent Posts

PUNJAB FLOODS ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਏ ਨਾਲ ਕੁੱਝ ਨਹੀਂ ਬਣਨਾ, ਘੱਟੋ-ਘੱਟ 20 ਹਜ਼ਾਰ ਕਰੋੜ ਦੀ ਅੰਤਰਿਮ ਰਾਹਤ ਦੇਵੋ- ਹਰਦੀਪ ਸਿੰਘ ਮੁੰਡੀਆ

ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਏ ਨਾਲ ਕੁੱਝ ਨਹੀਂ ਬਣਨਾ, ਘੱਟੋ-ਘੱਟ 20 ਹਜ਼ਾਰ ਕਰੋੜ ਦੀ ਅੰਤਰਿਮ ਰਾਹਤ ਦੇਵੋ- ਹਰਦੀਪ ਸਿੰਘ ਮੁੰਡੀਆ
  • PublishedSeptember 9, 2025

ਗੁਰਦਾਸਪੁਰ, 9 ਸਤੰਬਰ 2025 (ਮੰਨਨ ਸੈਣੀ)। ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਲਈ ਐਲਾਨੀ ਨਿਗੂਣੀ ਰਾਹਤ 1600 ਕਰੋੜ ਰੁਪਏ ਨੂੰ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਨਾਕਾਫੀ ਦੱਸਦਿਆਂ ਕਿਹਾ ਹੈ ਕਿ ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਜਾਰੀ ਕੀਤੇ ਜਾਵੇ ਅਤੇ 60 ਹਜ਼ਾਰ ਕਰੋੜ ਰੁਪਏ ਦੇ ਰੋਕੇ ਹੋਏ ਫੰਡ ਜਾਰੀ ਕੀਤੇ ਜਾਣ। 80,000 ਕਰੋੜ ਰੁਪਏ ਦੀ ਮੰਗ ਦੇ ਉਲਟ ਮਹਿਜ਼ 1600 ਕਰੋੜ ਰੁਪਏ ਦੇਣਾ ਅੰਨਦਾਤਾ ਸੂਬੇ ਨਾਲ ਕੋਝਾ ਮਜ਼ਾਕ ਹੈ।

Written By
The Punjab Wire