ਗੁਰਦਾਸਪੁਰ

ਆਈਏਐਸ ਹਿਮਾਂਸ਼ੂ ਅਗਰਵਾਲ ਨੂੰ ਮਿਲਿਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਚਾਰਜ

ਆਈਏਐਸ ਹਿਮਾਂਸ਼ੂ ਅਗਰਵਾਲ ਨੂੰ ਮਿਲਿਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਚਾਰਜ
  • PublishedSeptember 7, 2025

ਗੁਰਦਾਸਪੁਰ, 7 ਸਤੰਬਰ 2025 (ਮੰਨਨ ਸੈਣੀ)। ਆਈਏਐਸ ਅਧਿਕਾਰੀ ਅਤੇ ਮੌਜੂਦਾ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਵੀ ਚਾਰਜ ਮਿਲ ਗਿਆ ਹੈ। ਇਹ ਚਾਰਜ ਉਦੋਂ ਤੱਕ ਰਹੇਗਾ ਜਦ ਤੱਕ ਆਈਏਐਸ ਦਲਵਿੰਦਰਜੀਤ ਸਿੰਘ ਛੁੱਟੀ ਤੇ ਰਹਿਣਗੇ ਤਦ ਤੱਕ ਹਿਮਾਂਸ਼ੂ ਅਗਰਵਾਲ ਗੁਰਦਾਸਪੁਰ ਦਾ ਕੰਮ ਦੇਖਣਗੇ। ਦੱਸਣ ਯੋਗ ਹੈ ਕਿ ਦਲਵਿੰਦਰਜੀਤ ਸਿੰਘ ਪਿਛਲੇ ਦਿਨੀਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਹਸਪਤਾਲ ਵਿੱਚ ਵੀ ਐਡਮਿਟ ਰਹੇ। ਜਿਸ ਕਾਰਨ ਉਹ ਛੁੱਟੀ ਤੇ ਹਨ।

Written By
The Punjab Wire