ਹੁਸ਼ਿਆਰਪੁਰ, 24 ਅਕਤੂਬਰ 2024 (ਦੀ ਪੰਜਾਬ ਵਾਇਰ)। ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੋਹਣ ਸਿੰਘ ਠੰਡਲ ਜੋ ਮਾਹਿਲਪੁਰ ਅਤੇ ਚੱਬੇਵਾਲ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ, ਅੱਜ ਭਾਜਪਾ ਵਿੱਚ ਸ਼ਾਮਲ ਹੋ ਹਏ। ਰਸਮੀ ਤੌਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੱਲੋਂ ਉਨ੍ਹਾਂ ਨੂੰ ਪਾਰਟੀ ਅੰਦਰ ਸ਼ਾਮਿਲ ਕਰਵਾਇਆ ਗਿਆ। ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਪ੍ਰਧਾਨ ਸ਼ਵੇਤ ਮਲਿਕ, ਮੌਜੂਦ ਸਨ।
Recent Posts
- ਖੇਲੋ ਇੰਡੀਆ ਯੂਥ ਗੇਮਜ਼-2026: ਪੰਜਾਬ ਦੀਆਂ ਸਾਫ਼ਟਬਾਲ ਅਤੇ ਹਾਕੀ (ਅੰਡਰ-18) ਟੀਮਾਂ ਦੇ ਚੋਣ ਟ੍ਰਾਇਲ 1 ਦਸੰਬਰ ਨੂੰ ਹੋਣਗੇ
- ਸ਼ਹਿ ਅਤੇ ਮਾਤ ਦੀ ਜੰਗ ‘ਚ 170 ਤੋਂ ਵੱਧ ਖਿਡਾਰੀਆਂ ਨੇ ਅਜ਼ਮਾਈ ਕਿਸਮਤ, 36 ਹਜ਼ਾਰ ਦੇ ਇਨਾਮ ਜਿੱਤੇ
- ਹਿਰਾਸਤ ‘ਚੋਂ ਫ਼ਰਾਰ ਹੋਇਆ ਐੱਨਡੀਪੀਐੱਸ ਮਾਮਲੇ ਦਾ ਮੁਲਜ਼ਮ ਜੋਏ ਮੁੜ ਕਾਬੂ, ਸਿੰਘੋਵਾਲ ਹਸਪਤਾਲ ਤੋਂ ਦਿੱਤਾ ਸੀ ਚਕਮਾ
- ਗੁਰਦਾਸਪੁਰ ਵਿੱਚ ਸੋਨੇ ਦੀ ਜਿਊਲਰੀ ‘ਤੇ ਕਰੀਬ 30 ਲੱਖ ਦੀ ਠੱਗੀ ਦਾ ਮਾਮਲਾ, ਮਥੁਰਾ ਦੇ ਦੋ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
- ਪੰਜਾਬ ਖੇਡ ਵਿਭਾਗ ਵੱਲੋਂ ‘ਖੇਲੋ ਇੰਡੀਆ ਯੂਥ ਗੇਮਜ਼ 2026’ ਲਈ ਸਲੈਕਸ਼ਨ ਟਰਾਇਲਾਂ ਦਾ ਐਲਾਨ