ਪੰਜਾਬ ਮੁੱਖ ਖ਼ਬਰ

ਪੰਜਾਬ ਪੁਲਿਸ ਅੰਦਰ ਵੱਡੇ ਪੱਧਰ ਤੇ ਡੀਐਸਪੀ ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਪੁਲਿਸ ਅੰਦਰ ਵੱਡੇ ਪੱਧਰ ਤੇ ਡੀਐਸਪੀ ਅਧਿਕਾਰੀਆਂ ਦੇ ਹੋਏ ਤਬਾਦਲੇ
  • PublishedAugust 16, 2024

ਚੰਡੀਗੜ੍ਹ, 16 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਪੁਲਿਸ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਜਿਸ ਤਹਿਤ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵੇਖੋ ਸੂਚੀ ਕਿਹੜੇ ਡੀਐਸਪੀ ਨੂੰ ਲਾਇਆ ਗਿਆ ਹੈ ਕਿੱਥੇ।

Written By
The Punjab Wire