ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਸਮੇਤ ਚਾਰ ਜ਼ਿਲ੍ਹਿਆਂ ਦੇ ਡੀਸੀ ਬਦਲੇ ਕੁੱਲ 6 ਦਾ ਹੋਇਆ ਤਬਾਦਲਾ

ਗੁਰਦਾਸਪੁਰ ਸਮੇਤ ਚਾਰ ਜ਼ਿਲ੍ਹਿਆਂ ਦੇ ਡੀਸੀ ਬਦਲੇ ਕੁੱਲ 6 ਦਾ ਹੋਇਆ ਤਬਾਦਲਾ
  • PublishedAugust 16, 2024

ਚੰਡੀਗੜ੍ਹ, 16 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸਮੇਤ ਚਾਰ ਜਿਲ੍ਹਿਆ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰ ਕੇ ਕੁੱਲ਼ ਛੇ ਆਈ.ਏ.ਐਸ ਬਦਲ ਦਿੱਤੇ ਗਏ ਹਨ।

Written By
The Punjab Wire