Close

Recent Posts

ਗੁਰਦਾਸਪੁਰ ਪੰਜਾਬ

ਸੀਨੀਅਰ ਮੈਡੀਕਲ ਅਫ਼ਸਰ ਡਾ ਵਿਮੀ ਮਹਾਜਨ ਨੂੰ ਸਿਵਲ ਸਰਜਨ ਗੁਰਦਾਸਪੁਰ ਦਾ ਮਿਲਿਆ ਵਾਧੂ ਚਾਰਜ

ਸੀਨੀਅਰ ਮੈਡੀਕਲ ਅਫ਼ਸਰ ਡਾ ਵਿਮੀ ਮਹਾਜਨ ਨੂੰ ਸਿਵਲ ਸਰਜਨ ਗੁਰਦਾਸਪੁਰ ਦਾ ਮਿਲਿਆ ਵਾਧੂ ਚਾਰਜ
  • PublishedJune 19, 2024

ਗੁਰਦਾਸਪੁਰ, 19 ਜੂਨ 2024 (ਮੰਨਨ ਸੈਣੀ)। ਗੁਰਦਾਸਪੁਰ ਦੀ ਸੀਨੀਅਰ ਮੈਡਿਕਲ ਅਫ਼ਸਰ ਡਾ ਵਿਮੀ ਮਹਾਜਨ ਨੂੰ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬਤੌਰ ਗੁਰਦਾਸਪੁਰ ਦੇ ਸਿਵਲ ਸਰਜਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਡਾ ਵਿਮੀ ਮਹਾਜਨ ਇਸ ਸਮੇਂ ਆਈ ਮੋਬਾਈਲ ਯੂਨਿਟ ਜਿਲ੍ਹਾਂ ਗੁਰਦਾਸਪੁਰ ਵਿੱਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਤਾਇਨਾਤ ਹਨ।

This image has an empty alt attribute; its file name is Screenshot-2024-06-19-184933-1024x743.jpg
Written By
The Punjab Wire