ਚੰਡੀਗੜ੍ਹ, 09 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਸੂਬੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ ਰੋਜਗਾਰ ਦੀ ਗਾਰੰਟੀ ਦੇ ਤਹਿਤ ਨੌਕਰੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਰੋਜ਼ਗਾਰ ਤਹਿਤ ਸਹਿਕਾਰਤਾ ਵਿਭਾਗ ‘ਚ ਨਵ ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹ ਨਿਯੁਕਤੀ ਪੱਤਰ ਵੰਡ ਸਮਾਰੋਹ ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਸਵੇਰੇ 11:30 ਵਜੇ ਹੋਵੇਗਾ।
Recent Posts
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 10 ਲੱਖ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਲਈ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ
- ਐੱਸਐੱਸਪੀ ਆਦਿੱਤਿਆ ਨੇ ਖੋਲ੍ਹਿਆ ਗੁਰਦਾਸਪੁਰ ਦਾ ਹਾਈਟੈਕ ਪੁਲਿਸ ਕੰਟਰੋਲ ਰੂਮ, ਹੁਣ ਸ਼ਹਿਰ ਤੇ ਸਰਹੱਦ ‘ਤੇ 24 ਘੰਟੇ ਰਹੇਗੀ ਤੀਜੀ ਅੱਖ
- ਕੱਲ੍ਹ 27 ਨਵੰਬਰ ਨੂੰ ਜ਼ਿਲ੍ਹੇ ਵਿੱਚ ਰਾਤ 8:00 ਵਜੇ ਤੋਂ 8:30 ਵਜੇ ਤੱਕ ਬਲੈਕ ਆਊਟ ਮੋਕ ਡਰਿਲ ਅਭਿਆਸ ਕੀਤਾ ਜਾਵੇਗਾ
- ਖੇਲੋ ਇੰਡੀਆ ਯੂਥ ਗੇਮਜ਼-2026: ਪੰਜਾਬ ਦੀਆਂ ਸਾਫ਼ਟਬਾਲ ਅਤੇ ਹਾਕੀ (ਅੰਡਰ-18) ਟੀਮਾਂ ਦੇ ਚੋਣ ਟ੍ਰਾਇਲ 1 ਦਸੰਬਰ ਨੂੰ ਹੋਣਗੇ
- ਸ਼ਹਿ ਅਤੇ ਮਾਤ ਦੀ ਜੰਗ ‘ਚ 170 ਤੋਂ ਵੱਧ ਖਿਡਾਰੀਆਂ ਨੇ ਅਜ਼ਮਾਈ ਕਿਸਮਤ, 36 ਹਜ਼ਾਰ ਦੇ ਇਨਾਮ ਜਿੱਤੇ