Close

Recent Posts

ਪੰਜਾਬ ਮੁੱਖ ਖ਼ਬਰ

ਚੇਤਾਵਨੀ- ਮੌਸਮ ਵਿਭਾਗ ਵੱਲੋਂ 17 ਅਪ੍ਰੈਲ ਤੋਂ 19 ਅਪ੍ਰੈਲ ਤੱਕ ਚੇਤਾਵਨੀ ਜਾਰੀ

ਚੇਤਾਵਨੀ- ਮੌਸਮ ਵਿਭਾਗ ਵੱਲੋਂ 17 ਅਪ੍ਰੈਲ ਤੋਂ 19 ਅਪ੍ਰੈਲ ਤੱਕ ਚੇਤਾਵਨੀ ਜਾਰੀ
  • PublishedApril 15, 2023

ਚੰਡੀਗੜ੍ਹ, 15 ਅਪ੍ਰੈਲ 2023 (ਦੀ ਪੰਜਾਬ ਵਾਇਰ)। ਮੌਸਮ ਵਿਭਾਗ ਵੱਲੋਂ ਪੰਜਾਬ ਅੰਦਰ ਮਾਝਾ, ਮਾਲਵਾ ਅਤੇ ਦੋਆਬਾ ਖੇਤਰ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਸ ਦੇ ਚਲਦੇ 17 ਤੋਂ 19 ਅਪ੍ਰੈਲ ਤੱਕ ਗਰਜ/ਚਮਕ/ਤੇਜ਼ ਹਵਾਵਾਂ (30 -40) ਕਿਲੋਮੀਟਰ ਤੱਕ ਚਲਣ ਦੀ ਸੰਭਾਵਨਾ ਹੈ।

Written By
The Punjab Wire