ਚੰਡੀਗੜ੍ਹ, 28 ਜਨਵਰੀ (ਦੀ ਪੰਜਾਬ ਵਾਇਰ)। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ ਜਿਸ ਦੇ ਤਹਿਤ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕਰ ਦਿੱਤਾ ਹੈ ਇਹ ਕਮੇਟੀ SOP ਨਿਰਧਾਰਤ ਕਰੇਗੀ। ਇਸ ਕਮੇਟੀ ਵਿੱਚ ਕੇ ਏ ਪੀ ਸਿਨਹਾ, ਅਜੋਏ ਕੁਮਾਰ ਸਿਨਹਾ, ਅਭਿਨਵ ਤ੍ਰਿਖਾ ਅਤੇ ਡਾਇਰੇਕਟ (ਵਿੱਤ), ਪੀ.ਐਸ.ਪੀ.ਸੀ.ਐਲ ਮੋਬਂਰ ਬਣਾਏ ਗਏ ਹਨ।
