Close

Recent Posts

ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਵਿਜੀਲੈਂਸ ਬਿਊਰੋ ਨੂੰ ਮਿਲਿਆਂ ਨਵਾਂ ਚੀਫ਼ ਡਾਇਰੈਕਟਰ, ਆਈਪੀਐਸ ਵਰਿੰਦਰ ਕੁਮਾਰ ਦੀ ਹੋਈ ਨਿਯੁਕਤੀ

ਪੰਜਾਬ ਵਿਜੀਲੈਂਸ ਬਿਊਰੋ ਨੂੰ ਮਿਲਿਆਂ ਨਵਾਂ ਚੀਫ਼ ਡਾਇਰੈਕਟਰ, ਆਈਪੀਐਸ ਵਰਿੰਦਰ ਕੁਮਾਰ ਦੀ ਹੋਈ ਨਿਯੁਕਤੀ
  • PublishedMay 31, 2022

ਚੰਡੀਗੜ੍ਹ, 31 ਮਈ (ਦ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਵਿਜੀਲੈਂਸ ਵਿੱਚ ਨਵਾਂ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਹੈ। ਹੁਕਮਾਂ ਅਨੁਸਾਰ 1993 ਬੈਚ ਦੇ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੂੰ ਈਸ਼ਵਰ ਸਿੰਘ ਦੀ ਥਾਂ ‘ਤੇ ਤਾਇਨਾਤ ਕੀਤਾ ਗਿਆ ਹੈ।

Written By
The Punjab Wire