ਕ੍ਰਾਇਮ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਵਿੱਚ ਅਧਿਕਾਰੀ ਕੀਤੇ ਤਾਇਨਾਤ, ਤਿੰਨ ਆਈਪੀਐਸ ਅਧਿਕਾਰੀਆਂ ਨੂੰ ਸੌਂਪੀ ਗੈਂਗਸਟਰਾਂ ਦੀ ਸਫ਼ਾਈ ਦੀ ਜਿੱਮੇਵਾਰੀ

ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਵਿੱਚ ਅਧਿਕਾਰੀ ਕੀਤੇ ਤਾਇਨਾਤ, ਤਿੰਨ ਆਈਪੀਐਸ ਅਧਿਕਾਰੀਆਂ ਨੂੰ ਸੌਂਪੀ ਗੈਂਗਸਟਰਾਂ ਦੀ ਸਫ਼ਾਈ ਦੀ ਜਿੱਮੇਵਾਰੀ
  • PublishedApril 7, 2022

ਚੰਡੀਗੜ੍ਹ, 7 ਅਪ੍ਰੈਲ । ਪੰਜਾਬ ਸਰਕਾਰ ਵਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਵਿੱਚ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ। ਨਵੇਂ ਜਾਰੀ ਹੁਕਮਾਂ ਦੇ ਤਹਿਤ ਇਹ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਲਗਾਇਆ ਗਿਆ ਹੈ। ਜਿਹਨਾਂ ਨੂੰ ਪੰਜਾਬ ਅੰਦਰ ਗੈਂਗਸਟਰਾਂ ਦੀ ਸਫਾਈ ਦੀ ਜਿੱਮੇਵਾਰੀ ਸੌਂਪੀ ਗਈ ਹੈ।

Written By
The Punjab Wire