Close

Recent Posts

ਹੋਰ ਪੰਜਾਬ ਮੁੱਖ ਖ਼ਬਰ

ਸੀਨੀਅਰ ਆਈਪੀਐਸ ਅਫ਼ਸਰ ਗੋਰਵ ਯਾਦਵ ਨੂੰ ਮੁੱਖ ਮੰਤਰੀ ਪੰਜਾਬ ਦਾ ਲਾਇਆ ਸਪੈਸ਼ਲ ਪ੍ਰਿੰਸੀਪਲ ਸੈਕਟਰੀ

ਸੀਨੀਅਰ ਆਈਪੀਐਸ ਅਫ਼ਸਰ ਗੋਰਵ ਯਾਦਵ ਨੂੰ ਮੁੱਖ ਮੰਤਰੀ ਪੰਜਾਬ ਦਾ ਲਾਇਆ ਸਪੈਸ਼ਲ ਪ੍ਰਿੰਸੀਪਲ ਸੈਕਟਰੀ
  • PublishedApril 4, 2022

ਚੰਡੀਗੜ੍ਹ, 4 ਅਪ੍ਰੈਲ 2022- ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਅਫ਼ਸਰ ਏਡੀਜੀਪੀ ਗੌਰਵ ਯਾਦਵ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਲਾਇਆ ਹੈ। ਇਹ ਚਾਰਜ ਉਨ੍ਹਾਂ ਨੂੰ ਅਡੀਸ਼ਨਲ ਦਿੱਤਾ ਗਿਆ ਹੈ, ਜਦੋਂਕਿ ਉਹ ਇਸ ਵੇਲੇ ਏਡੀਜੀਪੀ ਪੁਲਿਸ ਮਾਡਰਨਨਾਈਜੇਸ਼ਨ ਵਜੋਂ ਤਾਇਨਾਤ ਹਨ। 

Written By
The Punjab Wire