Close

Recent Posts

ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਮਾਤ ਭੂਮੀ ਵਿੱਚ ਵਾਪਸ ਸੁਆਗਤ ਹੈ! ਰੋਮਾਨੀਆਂ ਤੋਂ 219 ਭਾਰਤੀ ਨਾਗਰਿਕ ਪੁੱਜੇ ਮੁੰਬਈ

ਮਾਤ ਭੂਮੀ ਵਿੱਚ ਵਾਪਸ ਸੁਆਗਤ ਹੈ! ਰੋਮਾਨੀਆਂ ਤੋਂ 219 ਭਾਰਤੀ ਨਾਗਰਿਕ ਪੁੱਜੇ ਮੁੰਬਈ
  • PublishedFebruary 26, 2022

ਮੁੰਬਈ ਹਵਾਈ ਅੱਡੇ ‘ਤੇ ਯੂਕਰੇਨ ਤੋਂ ਸੁਰੱਖਿਅਤ ਕੱਢੇ ਗਏ ਭਾਰਤੀਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਦੇਖ ਕੇ ਖੁਸ਼ੀ ਹੋਈ।

ਮਾਤ ਭੂਮੀ ਵਿੱਚ ਵਾਪਸ ਸੁਆਗਤ ਹੈ! ਮੁੰਬਈ ਹਵਾਈ ਅੱਡੇ ‘ਤੇ ਯੂਕਰੇਨ ਤੋਂ ਸੁਰੱਖਿਅਤ ਕੱਢੇ ਗਏ ਭਾਰਤੀਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਦੇਖ ਕੇ ਖੁਸ਼ੀ ਹੋਈ। ਇਹ ਕਹਿਣਾ ਸੀ ਪਿਯੂਸ ਗੋਇਲ ਦਾ। ਉਹਨਾਂ ਟਵੀਟ ਕਰ ਕੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ @NarendraModi ਜੀ ਦੀ ਅਗਵਾਈ ਵਿੱਚ ਹਰ ਭਾਰਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।

Written By
The Punjab Wire