Close

Recent Posts

ਮੁੱਖ ਖ਼ਬਰ

ਮਾਝੇ ਚ ਹੋਵੇਗਾ ਪੰਜਾਬ ਦਾ ਵੱਡਾ ਮੁਕਾਬਲਾ, ਸਿੱਧੂ ਦੇ ਖਿਲਾਫ਼ ਲੜਣਗੇਂ ਬਿਕਰਮ ਮਜੀਠੀਆ, ਸੁਖਬੀਰ ਬਾਦਲ ਨੇ ਕੀਤਾ ਐਲਾਨ

ਮਾਝੇ ਚ ਹੋਵੇਗਾ ਪੰਜਾਬ ਦਾ ਵੱਡਾ ਮੁਕਾਬਲਾ, ਸਿੱਧੂ ਦੇ ਖਿਲਾਫ਼ ਲੜਣਗੇਂ ਬਿਕਰਮ ਮਜੀਠੀਆ, ਸੁਖਬੀਰ ਬਾਦਲ ਨੇ ਕੀਤਾ ਐਲਾਨ
  • PublishedJanuary 26, 2022

ਗੁਰਦਾਸਪੁਰ, 26 ਜਨਵਰੀ (ਮੰਨਣ ਸੈਣੀ)। ਮਾਝੇ ਵਿੱਚ ਹੋਵੇਗਾ ਪੰਜਾਬ ਦਾ ਵੱਡਾ ਮੁਕਾਬਲਾ, ਨਵਜੋਤ ਸਿੰਘ ਸਿੱਧੂ ਖਿਲਾਫ਼ ਬਿਕਰਮ ਸਿੰਘ ਮਜੀਠੀਆ ਲੜਣਗੇ ਚੋਣ। ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ। ਉਹਨਾਂ ਐਲਾਨ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਹਨ। ਜਿਸ ਤੋਂ ਬਾਅਦ ਹੁਣ ਮਜੀਠੀਆ ਦਾ ਨਾਂਅ ਐਲਾਨਣ ਮਗਰੋਂ ਅੰਮ੍ਰਿਤਸਰ ਦੇ ਪੂਰਬੀ ਵਿਧਾਨ ਸਭਾ ਹਲਕੇ ਦੀ ਸੀਟ ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਬਣ ਗਈ ਹੈ।

Written By
The Punjab Wire