ਹੋਰ ਗੁਰਦਾਸਪੁਰ

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵਲੋ ਜਿਲ੍ਹਾ ਗੁਰਦਾਸਪੁਰ ਵਿੱਚ ਬੀਬੀਆ ਦਾ ਪਹਿਲਾ ਜੋਨ ਗਠਨ।

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵਲੋ ਜਿਲ੍ਹਾ ਗੁਰਦਾਸਪੁਰ ਵਿੱਚ ਬੀਬੀਆ ਦਾ ਪਹਿਲਾ ਜੋਨ ਗਠਨ।
  • PublishedDecember 6, 2021

ਗੁਰਦਾਸਪੁਰ, 6 ਦਿਸੰਬਰ (ਮੰਨਣ ਸੈਣੀ)। ਅੱਜ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਵਲੋ ਬੀਬੀਆ ਦਾ ਪਹਿਲਾ ਜੋਨ ਬੀਬੀਆ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਗਠਨ ਕੀਤਾ ਗਿਆ। ਜਿਲਾ ਗੁਰਦਾਸਪੁਰ ਅਧੀਨ ਪੈਂਦੇ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਵਲੋ ਭੈਣੀ ਮੀਆਂ ਖਾਂ ਇਲਾਕੇ ਦੀਆ ਬੀਬੀਆ ਦੀ ਭਰਮੀ ਮੀਟਿੰਗ ਅੰਮ੍ਰਿਤਪਾਲ ਕੌਰ,ਦਵਿੰਦਰ ਕੌਰ,ਗੁਰਪ੍ਰੀਤ ਕੌਰ,ਰਣਜੀਤ ਕੌਰ ਦੀ ਅਗਵਾਈ ਹੇਠ ਗੁਰਦਵਾਰਾ ਬਾਬਾ ਲਾਲ ਸਿੰਘ ਕੁੱਲੀ ਵਾਲੇ ਨਾਨੋਵਾਲ ਖੁਰਦ ਵਿਚ ਹੋਈ। ਇਸ ਮੌਕੇ ਬੀਬੀਆ ਵਲੋ ਸਰਬਸੰਮਤੀ ਨਾਲ ਜੋਨ ਦੀ ਪ੍ਰਧਾਨ ਗੁਰਪ੍ਰੀਤ ਕੌਰ,ਮੀਤ ਪ੍ਰਧਾਨ ਗੁਰਦੀਪ ਕੌਰ,ਸਕਤੱਰ ਹਰਜੀਤ ਕੌਰ,ਮੀਤ ਸਕੱਤਰ ਮਲਾਰ ਕੌਰ,ਪ੍ਰੈਸ ਸਕੱਤਰ ਬਲਜੀਤ ਕੌਰ,ਜਥੇਬੰਦਕ ਸਕੱਤਰ ਪ੍ਰੀਤਮ ਕੌਰ, ਮੈਂਬਰ ਜਸਪ੍ਰੀਤ ਕੌਰ ਖਾਲਸਾ,ਅਮਰਜੀਤ ਕੌਰ,ਸੁਰਿੰਦਰ ਕੌਰ,ਜਸਵਿੰਦਰ ਕੌਰ,ਜੋਗਿੰਦਰ ਕੌਰ ਨੂੰ ਚੁਣਿਆ ਗਿਆ।

ਇਸ ਮੌਕੇ ਜਿਲਾ ਸਕੱਤਰ ਸੋਹਣ ਸਿੰਘ ਗਿੱਲ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਵਿਚ ਬੀਬੀਆ ਦਾ ਵੱਡਾ ਕੇਡਰ ਤਿਆਰ ਹੋ ਰਿਹਾ ਹੈ।ਅੱਜ ਇਕ ਜੋਨ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਦਿਨਾਂ ਵਿਚ ਹਰ ਜੋਨ ਵਿਚ ਬੀਬੀਆ ਦਾ ਜੋਨ ਗਠਨ ਕੀਤਾ ਜਾਵੇਗਾ।13 ਨੂੰ ਜਥੇਬੰਦੀ ਦੇ ਰੇਲ ਰੋਕੋ ਪ੍ਰੋਗਰਾਮ ਵਿੱਚ ਬੀਬੀਆ ਦੇ ਵੱਡੇ ਜੱਥੇ ਸ਼ਾਮਿਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਕੌਰ, ਜਸਵਿੰਦਰ ਕੌਰ,ਬਲਬੀਰ ਕੌਰ,ਹਰਜੀਤ ਕੌਰ,ਦਵਿੰਦਰ ਕੌਰ,ਤਰਸੇਮ ਕੌਰ,ਸੁਖਵਿੰਦਰ ਕੌਰ,ਜਸਪ੍ਰੀਤ ਕੌਰ,ਸਿੰਦਰ ਕੌਰ,ਮਲਾਰ ਕੌਰ, ਬਲਵਿੰਦਰ ਕੌਰ,ਕੁਲਵਿੰਦਰ ਕੌਰ,ਜੋਗਿੰਦਰ ਕੌਰ,ਬਲਜੀਤ ਕੌਰ,ਭਜਨ ਕੌਰ,ਨਰਿੰਦਰ ਕੌਰ,ਅਮਰਜੀਤ ਕੌਰ,ਸਰਬਜੀਤ ਕੌਰ,ਜਸਵਿੰਦਰ ਕੌਰ,ਹਰਜੀਤ ਕੌਰ,ਬਲਜੀਤ ਕੌਰ,ਅਤੇ ਹੋਰ ਕਿਸਾਨ ਮਜਦੂਰ ਬੀਬੀਆ ਹਾਜਿਰ ਸਨ।

Written By
The Punjab Wire