ਹੋਰ ਪੰਜਾਬ ਮੁੱਖ ਖ਼ਬਰ

46 ਆਈ ਏ ਐਸ, ਪੀ ਸੀ ਐਸ ਅਧਿਕਾਰੀਆਂ ਦਾ ਫੇਰ ਹੋਇਆ ਤਬਾਦਲਾ, ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

46 ਆਈ ਏ ਐਸ, ਪੀ ਸੀ ਐਸ ਅਧਿਕਾਰੀਆਂ ਦਾ ਫੇਰ ਹੋਇਆ ਤਬਾਦਲਾ, ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
  • PublishedNovember 1, 2021

ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ ਕਰਦਿਆਂ ਹੋਇਆਂ ਉੱਚ ਅਧਿਕਾਰੀਆਂ, ਕਈ ਜ਼ਿਲਿਆਂ ਦੇ ਡੀਸੀ, ਏ.ਡੀ.ਸੀ, ਐਸ.ਡੀ.ਐਮ ਬਦਲ ਦਿੱਤੇ ਗਏ ਹਨ।

Written By
The Punjab Wire